TOP-LEFT ADS




Peg 90 ML Lyrics - Deep Fateh

Peg 90 ML Lyrics - Deep Fateh. Latest Punjabi song Peg 90 ML sung and written by Deep Fateh while music of new song is composed by Mista Baaz.

Peg 90 ML Lyrics - Deep Fateh


Click Here - Peg 90 ML Lyrics in Hindi - Deep Fateh

Click Here - Peg 90 ML Lyrics in English - Deep Fateh

Peg 90 ML Lyrics - Deep Fateh 


ਖੁਸ਼ਦਿਲੀ ਦਾ ਸਵੈਗ ਬਿੱਲੋ!

ਮਿਸਟਾ ਬਾਜ਼!  ਦੀਪ ਫ਼ਤਿਹ!

ਫੁੱਲ ਵਾਜ਼ ਕਰ ਸੈਡ ਸੌਂਗ ਲਾ ਲਵੋ
ਹੋ ਇੱਕ ਬੋਤਲ ਆ ਥੋੜ੍ਹੀ, ਪੇਟੀ ਹੀ ਮੰਗਾ ਲਵੋ

ਫੁੱਲ ਵਾਜ਼ ਕਰ ਸੈਡ ਸੌਂਗ ਲਾ ਲਵੋ
ਇੱਕ ਬੋਤਲ ਆ ਥੋੜ੍ਹੀ, ਪੇਟੀ ਹੀ ਮੰਗਾ ਲਵੋ
ਹੋ, ਮੇਰੀ ਬੈਠ ਕੇ ਕਹਾਣੀ ਸੁਣ ਲੋ
ਮੇਰੀ ਬੈਠ ਕੇ ਕਹਾਣੀ ਸੁਣ ਲੋ
ਮੇਰੇ ਦਿੱਲ ਦੀ ਜ਼ਗੀਰ ਲੁੱਟੀ ਆ

ਪੈੱਗ ਮੋਟਾ ਜਿਹਾ ਰੱਖੋ ਮਿੱਤਰੋ
ਹੋ ਮੇਰੀ ਨਵੀਂ ਨਵੀਂ ਯਾਰੀ ਟੁੱਟੀ ਆ
ਪੈੱਗ ਮੋਟਾ ਜਿਹਾ ਰੱਖੋ ਮਿੱਤਰੋ
ਮੇਰੀ ਨਵੀਂ ਨਵੀਂ ਯਾਰੀ ਟੁੱਟੀ ਆ

ਹੋ, ਬੋਤਲ ਹੀ ਅੱਜ ਤੋਂ ਮਸ਼ੂਕ ਜੱਟ ਦੀ
ਪੈੱਗ ਹੋਰ ਪਾ ਦਓ, ਮੇਰੀ ਜਾਵੇ ਲੱਥ ਦੀ
ਓ, ਕੱਲ੍ਹਾ-ਕੱਲ੍ਹਾ ਦੁੱਖ ਮੈਂ ਸੁਨਾਉਣਾ ਗਿਣ ਕੇ
ਮੇਰੀ ਭਰ ਦਓ ਗਲਾਸੀ, ਕਾਹਤੋਂ ਪਾਉਂਦੇ ਮਿਣ ਕੇ

ਹੋ, ਜੱਗ ਪਾਣੀ ਵਾਲਾ ਪਾਸੇ ਰੱਖ ਦਓ
ਜੱਗ ਪਾਣੀ ਵਾਲਾ ਪਾਸੇ ਰੱਖ ਦਓ
ਅੱਜ ਸਾਰਿਆਂ ਨੇ ਪੀਣੀ ਸੁੱਕੀ ਆ

ਪੈੱਗ ਮੋਟਾ ਜਿਹਾ ਰੱਖੋ ਮਿੱਤਰੋ
ਹੋ ਮੇਰੀ ਨਵੀਂ ਨਵੀਂ ਯਾਰੀ ਟੁੱਟੀ ਆ
ਪੈੱਗ ਮੋਟਾ ਜਿਹਾ ਰੱਖੋ ਮਿੱਤਰੋ
ਮੇਰੀ ਨਵੀਂ ਨਵੀਂ ਯਾਰੀ ਟੁੱਟੀ ਆ

ਓ, ਕੱਖ ਨਾ ਰਵੇ ਨੀ ਤੇਰਾ ਕੀੜੇ ਪੈਣੀਏ
ਰੋਗ ਬਣ ਸਾਡੇ ਹੱਡਾਂ ਵਿੱਚ ਬੈਣੀਏ

ਓ ਬਦਲੇ ਲਉਗਾ ਤੈਥੋਂ ਸਾਰੇ ਜੱਟ ਨੀ
ਤੇਰੀ ਪੀ ਜੀ ਅੱਗੇ ਮਾਰੂ ਲਲਕਾਰੇ ਜੱਟ ਨੀ

ਬਾਈ ਰੋਵੋ ਮੇਰੇ ਗਲ੍ਹ ਲੱਗ ਕੇ
ਹੋ, ਬਾਈ ਰੋਵੋ ਮੇਰੇ ਗਲ੍ਹ ਲੱਗ ਕੇ
ਮੇਰੀ ਜ਼ਿੰਦਗੀ 'ਚੋਂ ਖ਼ੁਸ਼ੀ ਮੁੱਕੀ ਆ

ਪੈੱਗ ਮੋਟਾ ਜਿਹਾ ਰੱਖੋ ਮਿੱਤਰੋ
ਹੋ ਮੇਰੀ ਨਵੀਂ ਨਵੀਂ ਯਾਰੀ ਟੁੱਟੀ ਆ
ਪੈੱਗ ਮੋਟਾ ਜਿਹਾ ਰੱਖੋ ਮਿੱਤਰੋ
ਮੇਰੀ ਨਵੀਂ ਨਵੀਂ ਯਾਰੀ ਟੁੱਟੀ ਆ

ਦੀਪ ਫ਼ਤਿਹ ਕੋਈ ਸੁਣੇ ਨਾ ਦੁਹਾਈ ਦਿੱਲ ਦੀ
ਦਾਰੂ ਬਿਨਾਂ ਕੋਈ ਨਾ ਦਵਾਈ ਦਿੱਲ ਦੀ

ਹੋ, ਮਰਦੇ ਨਈਂ ਤੇਰੇ ਬਿਨਾਂ ਅਸੀਂ ਜੀਵਾਂਗੇ
ਅੱਜ ਵੀ ਪੀਤੀ ਆ, ਕੱਲ੍ਹ ਨੂੰ ਵੀ ਪੀਵਾਂਗੇ

ਪਿਆਰ ਸਾਡਿਆਂ ਨਸੀਬਾਂ ਵਿੱਚ ਨਈਂ
ਹੋ, ਪਿਆਰ ਸਾਡਿਆਂ ਨਸੀਬਾਂ ਵਿੱਚ ਨਈਂ
ਸਾਡੀ ਕਿਸਮਤ ਯਾਰੋ ਫੁੱਟੀ ਆ

ਪੈੱਗ ਮੋਟਾ ਜਿਹਾ ਰੱਖੋ ਮਿੱਤਰੋ
ਹੋ ਮੇਰੀ ਨਵੀਂ ਨਵੀਂ ਯਾਰੀ ਟੁੱਟੀ ਆ
ਪੈੱਗ ਮੋਟਾ ਜਿਹਾ ਰੱਖੋ ਮਿੱਤਰੋ
ਮੇਰੀ ਨਵੀਂ ਨਵੀਂ ਯਾਰੀ ਟੁੱਟੀ ਆ

ਮੋਟਾ ਜਿਹਾ ਰੱਖੋ ਮਿੱਤਰੋ
ਪੈੱਗ ਮੋਟਾ ਜਿਹਾ ਰੱਖੋ ਮਿੱਤਰੋ
ਪੈੱਗ ਮੋਟਾ ਜਿਹਾ ਰੱਖੋ ਮਿੱਤਰੋ
ਪੈੱਗ ਮੋਟਾ ਜਿਹਾ ਰੱਖੋ ਮਿੱਤਰੋ
ਹੋ ਮੇਰੀ ਨਵੀਂ ਨਵੀਂ ਯਾਰੀ ਟੁੱਟੀ ਆ

This is the end of Peg 90 ML Lyrics in Punjabi - Deep Fateh


Official Video of Peg 90 ML song Deep Fateh | Mista Baaz 



Peg 90 ML song Credits


Song: Peg 90 ML
Singer: Deep Fateh 
Music: Mista Baaz
Lyrics: Deep Fateh
Music Label: T-Series

Click Here - Peg 90 ML Lyrics in Hindi - Deep Fateh

Click Here - Peg 90 ML Lyrics in English - Deep Fateh


Click on the below button to download Peg 90 ML Lyrics PDF file in English, Hindi and Punjabi fonts.
Please subscribe for Latest Punjabi Songs Lyrics in Hindi, Punjabi and English. Thanks for visit.


Post a Comment

0 Comments