TOP-LEFT ADS




(ਮੇਰਾ ਬਾਪੂ) Mera Baapu Lyrics in Punjabi - Harvy Sandhu

 Mera Baapu (ਮੇਰਾ ਬਾਪੂ) Lyrics in Punjabi | Harvy Sandhu: Mera Baapu Lyrics by Harvy Sandhu is latest Punjabi song with music given by Sharan Shergill. This song is tribute to all the father's. Mera Baapu song lyrics are written by Harvy Sandhu.

Mera Baapu Lyrics in Punjabi Harvy Sandhu

Click here - Mera Baapu Lyrics in English | Harvy Sandhu 

 Mera Baapu Lyrics in English Fonts | Harvy Sandhu

"ਬਾਪੂ ਓ ਰੁੱਖ ਆ ਸੱਜਣਾ
ਜੋ ਸਾਰੀਆਂ ਰੁੱਤਾਂ, ਸਾਰੀਆਂ ਧੁੱਪਾਂ ਸਹਿ ਕੇ
ਆਪਣੀ ਔਲਾਦ ਨੂੰ ਤੱਤੀ ਵਾਅ ਨਈਂ ਲੱਗਣ ਦਿੰਦਾ
ਤੇ ਜੱਦ ਓਹ ਰੁੱਖ ਡਿੱਗ ਪੈਂਦਾ ਏ ਨਾ
ਤੇ ਕਿੰਨਾ-ਕਿੰਨਾ ਹਾਲਾਤਾਂ 'ਚੋਂ ਲੰਘਣਾ ਪੈਂਦਾ
ਓਹੀ ਜਾਣਦਾ ਜਿੰਨੇ ਜਿੰਨੇ ਬਾਪੂ ਨੂੰ ਖੋਇਆ..

ਤੇ ਏ ਗੀਤ 'ਮੇਰਾ ਬਾਪੂ'
ਦੁਨੀਆਂ ਦੇ ਸਾਰੇ ਬਾਪੂਆਂ ਨੂੰ ਸਮਰਪਿਤ ਏ
ਪਿਛਲੇ ਸਾਲ ਗੀਤ ਆਇਆ ਸੀ ਮੇਰਾ
ਬਾਪੂ ਨੂੰ ਐਸ਼ ਕਰਾਉਣੀ ਏ
ਬਾਪੂ ਤੂੰ ਤਾਂ ਯਾਰਾ ਇੱਕ ਸਾਲ ਵੀ ਨਈਂ ਦਿੱਤਾ
ਐਸ਼ ਕਰਾਉਣ ਨੂੰ ਐਡ਼ੀ ਛੇਤੀ ਧੋਖਾ ਕਰ ਗਿਆ.."

ਤੇਰਾ ਓਹੀ ਸਕੂਟਰ ਅੱਖਾਂ ਸਾਮੇ ਘੁੰਮਦਾ ਏ
ਮੈਂ ਖੜ੍ਹ ਕੇ ਮੂਹਰੇ ਸ਼ਹਿਰ ਜੀਹਦੇ 'ਤੇ ਜਾਂਦਾ ਸੀ
ਦੱਸ ਕਿਵੇਂ ਭੁੱਲਾਂ ਮੈਂ ਪਹਿਲਾ ਮੇਰਾ ਸਾਇਕਲ ਓਹ
ਜੋ ਮੰਡੀਓਂ ਆਉਂਦੇ ਰੱਖ ਟਰਾਲੀ ਆਂਦਾ ਸੀ..

ਤੂੰ ਮੇਰੀਆਂ ਰੀਝਾਂ ਬਾਪੂ ਸਭ ਪੁਗਾਈਆਂ
ਇੱਕ ਤੇਰੇ ਸਿਰ ਤੇ ਓ..ਐਸ਼ਾਂ ਖੂਬ ਉਡਾਈਆਂ
ਖੂਬ ਉਡਾਈਆਂ..

ਏਦਾਂ ਜਾਈਦਾ ਨਈਂ ਧੋਖਾ ਕਰਕੇ ਵਾਰੀ ਨੂੰ
ਜਾਂਦਿਆਂ ਨਾਲ ਕਲੇਜ਼ੇ ਲਾਕੇ ਨਾ ਛਾਤੀ ਠਾਰੀ ਤੂੰ
ਜਦ ਮੇਰੀ ਵਾਰੀ ਆਈ ਐਸ਼ ਕਰਾਉਣੇ ਦੀ
ਤੂੰ ਤਾਂ ਤੋੜ ਗਿਆ ਯਾਰਾ ਅੱਧ ਵਿਚਾਲੋਂ ਯਾਰੀ ਨੂੰ..

ਓ..ਜਿੰਨ੍ਹਾਂ ਰਾਹਾਂ 'ਤੇ ਤੁਰਦਾ ਸੀ ਤੂੰ
ਚਿੱਟਾ ਕੁੜਤਾ ਪਾ ਕੇ ਓਏ
ਓਹ ਗਲੀਆਂ ਰੋਈਆਂ ਬਾਪੂ
ਮੈਨੂੰ ਗਲ ਨਾਲ ਲਾ ਕੇ ਓਏ..

ਜਿੰਨ੍ਹਾਂ ਰਾਹਾਂ 'ਤੇ ਤੁਰਦਾ ਸੀ ਤੂੰ
ਚਿੱਟਾ ਕੁੜਤਾ ਪਾ ਕੇ ਓਏ
ਓਹ ਗਲੀਆਂ ਰੋਈਆਂ ਬਾਪੂ
ਮੈਨੂੰ ਗਲ ਨਾਲ ਲਾ ਕੇ ਓਏ..

ਓ ਅਜੇ ਲੰਡੀ ਜੀਪ ਸੀ ਬਾਪੂ ਲੈ ਕੇ ਆਉਣੀ
ਜ਼ੀਰੇ ਤੋਂ ਸੀ ਮੈਂ ਕਾਲੀ ਘੋੜੀ ਮੰਗਾਉਣੀ
ਘੋੜੀ ਮੰਗਾਉਣੀ..

ਕੁੱਝ ਦੱਸ ਕੇ ਤਾਂ ਜਾਂਦਾ ਕਰ ਗਿਆ ਏਨ੍ਹੀ ਕਾਹਲੀ ਤੂੰ
ਤੂੰ ਤਾਂ ਤੋੜ ਗਿਆ ਯਾਰਾ ਅੱਧ ਵਿਚਾਲਿਓਂ ਯਾਰੀ ਨੂੰ
ਜਦ ਮੇਰੀ ਵਾਰੀ ਆਈ ਐਸ਼ ਕਰਾਉਣੇ ਦੀ
ਤੂੰ ਤਾਂ ਤੋੜ ਗਿਆ ਯਾਰਾ ਅੱਧ ਵਿਚਾਲਿਓਂ ਯਾਰੀ ਨੂੰ..

ਓ ਫਾਰਮਟਰੈਕ ਤੇਰਾ ਬਾਪੂ ਕਿੱਦਾਂ ਮੈਂ ਚਲਾਊਂਗਾ
ਜਿੰਦ ਸੀ ਤੇਰੀ ਖੇਤ ਜੋ ਬਾਪੂ
ਕਿੱਦਾਂ ਓਨ੍ਹਾਂ ਨੂੰ ਵਾਊਂਗਾ..

ਹੋ ਫਾਰਮਟਰੈਕ ਤੇਰਾ ਬਾਪੂ ਕਿੱਦਾਂ ਮੈਂ ਚਲਾਊਂਗਾ
ਜਿੰਦ ਸੀ ਤੇਰੀ ਖੇਤ ਜੋ ਬਾਪੂ
ਕਿੱਦਾਂ ਓਨ੍ਹਾਂ ਨੂੰ ਵਾਊਂਗਾ..

ਖੇਤਾਂ ਦੇ ਰਾਹ ਵੀ ਤੈਨੂੰ ਚੇਤੇ ਕਰਦੇ
ਹੁਣ ਮੈਂ ਤੇ ਵੀਰਾ ਓਹ..
ਬਾਪੂ ਕਦੇ ਨਈ ਲੜਦੇ
ਕਦੇ ਨਈ ਲੜਦੇ..

ਦੋਹਾਂ ਦੇ ਜਿੰਨੀਆਂ ਮਰਜ਼ੀ ਭਾਵੇਂ ਮਾਰੀ ਤੂੰ
ਤੂੰ ਤਾਂ ਤੋੜ ਗਿਆ ਯਾਰਾ ਅੱਧ ਵਿਚਾਲਿਓਂ ਯਾਰੀ ਨੂੰ
ਜਦ ਮੇਰੀ ਵਾਰੀ ਆਈ ਐਸ਼ ਕਰਾਉਣੇ ਦੀ
ਤੂੰ ਤਾਂ ਤੋੜ ਗਿਆ ਯਾਰਾ ਅੱਧ ਵਿਚਾਲਿਓਂ ਯਾਰੀ ਨੂੰ..

ਹੋ ਬਾਪੂ ਤੇਰਾ ਧੀ ਵੀ ਰੋਦੀਂ
ਕਰ-ਕਰ ਚੇਤੇ ਪਿਆਰ ਤੇਰਾ
ਤੇਰੇ ਰਾਹ ਆ ਤੱਕਦੀ ਬੈਠੀ
ਘਰ ਨੂੰ ਮੇਰੇ ਮਾਰ ਫੇਰਾ..

ਮੈਨੂੰ ਧੀ ਨਈਂ ਬਾਪੂ ਸੀ ਤੂੰ ਪੁੱਤ ਸਮਝਦਾ
ਮੇਰੇ ਬਿਨਾਂ ਹੀ ਦੱਸਿਆਂ ਮੇਰੇ ਦੁੱਖ ਸਮਝਦਾ
ਦੁੱਖ ਸਮਝਦਾ..

ਤੇਰੇ ਪੈਣ ਭੁਲੇਖੇ ਮੁੜ-ਮੁੜ ਦੇਖਾਂ ਬਾਰੀ ਨੂੰ
ਤੂੰ ਤਾਂ ਤੋੜ ਗਿਆ ਯਾਰਾ ਅੱਧ ਵਿਚਾਲਿਓਂ ਯਾਰੀ ਨੂੰ
ਜਦ ਮੇਰੀ ਵਾਰੀ ਆਈ ਐਸ਼ ਕਰਾਉਣੇ ਦੀ
ਤੂੰ ਤਾਂ ਤੋੜ ਗਿਆ ਯਾਰਾ ਅੱਧ ਵਿਚਾਲਿਓਂ ਯਾਰੀ ਨੂੰ..

ਹੋ ਟਾਈਮ ਨਾ ਆਜੀਂ ਘਰ ਨੂੰ ਫ਼ੋਨ ਕਰਕੇ ਕੋਈ ਕਹਿੰਦਾ ਨਈਂ
ਬਾਪੂ ਤੇਰੇ ਵਾਗੂੰ ਮੇਰੇ ਕੋਲ ਕੋਈ ਹੁਣ ਬਹਿੰਦਾ ਨਈਂ..

ਟਾਈਮ ਨਾ ਆਜੀਂ ਘਰ ਨੂੰ ਫ਼ੋਨ ਕਰਕੇ ਕੋਈ ਕਹਿੰਦਾ ਨਈਂ
ਬਾਪੂ ਤੇਰੇ ਵਾਗੂੰ ਮੇਰੇ ਕੋਲ ਕੋਈ ਹੁਣ ਬਹਿੰਦਾ ਨਈਂ..

ਓ ਕਹਿਣਾ ਫ਼ਿਕਰ ਕਰੀਂ ਨਾ ਅਜੇ ਬਾਪੂ ਜਿਊਂਦਾ
ਜਿਹੜਾ ਹਰ ਸ਼ੈਅ ਸੀ ਓਹ ਮੇਰੀ ਝੋਲੀ ਪਾਉਂਦਾ
ਝੋਲੀ ਪਾਉਂਦਾ..

ਤੇਰਾ ਪੁੱਤ ਬਣਾਉ ਨਾਂ ਤੇਰਾ ਮੁੱਛ ਚਾੜੀਂ ਤੂੰ
ਤੂੰ ਤਾਂ ਤੋੜ ਗਿਆ ਯਾਰਾ ਅੱਧ ਵਿਚਾਲਿਓਂ ਯਾਰੀ ਨੂੰ
ਓ ਹੁਣ ਮੇਰੀ ਵਾਰੀ ਆਈ ਐਸ਼ ਕਰਾਉਣੇ ਦੀ
ਤੂੰ ਤਾਂ ਤੋੜ ਗਿਆ ਯਾਰਾ ਅੱਧ ਵਿਚਾਲਿਓਂ ਯਾਰੀ ਨੂੰ..

ਜਦ ਮੇਰੀ ਵਾਰੀ ਆਈ ਐਸ਼ ਕਰਾਉਣੇ ਦੀ
ਤੂੰ ਤਾਂ ਤੋੜ ਗਿਆ ਯਾਰਾ ਅੱਧ ਵਿਚਾਲਿਓਂ ਯਾਰੀ ਨੂੰ..

ਤੂੰ ਜਿੱਦਾਂ ਦਾ ਬਣਾਇਆ ਮੈਨੂੰ
ਮੈਂ ਛੇਤੀ ਕਦੇ ਢਹਿਆ ਨਈਂ
ਪਰ ਬਾਪੂ ਪਾੜ ਜੇ ਕਲੇਜ਼ਾ
ਜਦੋਂ ਸੋਚਾਂ ਕਿ ਤੂੰ ਰਿਹਾ ਨਈਂ..

This is the end of Mera Baapu Lyrics in Punjabi by Harvy Sandhu. 

Mera Baapu - Harvy Sandhu (Official Video) | A Tribute To All Father's | New Punjabi Song 2020 Latest

Mera Baapu Song Credits:

Singer: Harvy Sandhu
Lyrics: HarvySandhu
Music: Sharan Shergill
Director: Graffy
Mix & Master - Arvinder Niku
Dop - jot jotZ
Canada Shoot Team
Dir - Punnu Garcha
DOP - Tarun Bali
Edit Grade: Dilpreet Vfx
Project By: Amrit Sandhu & Sukh Shergill
Special Thanks: Sanju Sharma
Assi. Dir: Love Sharma & Rohit
Make-up  & Hair: Rejesh  
Choreography: Nitin verma
Artist: Malkeet Rauni
Female Lead:  Loveleen  
Child Artist: Ekkam Sahib, Ishraaj Singh, Tvishi
Child artist casting: Urvashi Saini
Publicity Design: Roop Kamal Singh
Production: Resham

 Click here - Mera Baapu Lyrics in English by Harvy Sandhu 

Harvy Sandhu on Facebook.

Harvy Sandhu on Instagram.

Thanks for visiting ZPunjabiLyrics. Keep visiting our website for the latest Punjabi and Hindi song lyrics in Punjabi, Hindi and English fonts. 

Post a Comment

0 Comments