TOP-LEFT ADS




Khaadku Lyrics in Punjabi Fonts | Himmat Sandhu | Khushbaaz:

Khaadku Lyrics in Punjabi and Enlish Fonts | Himmat Sandhu | Khushbaaz: Khaadku song lyrics by Himmat Sandhu and Khushbaaz is recently released Punjabi song with music given by Hammy Mangat. Cheena Sandaur is the songwriter who wrote the lyrics for Himmat Sandhu's recent song 'Khaadku' while the music video is directed by Gurdas Media Works.

Khaadku Lyrics in Punjabi and Enlish Fonts  Himmat Sandhu  Khushbaaz

Click hereKhaadku Lyrics in English Fonts  Himmat Sandhu  Khushbaaz

Khaadku Lyrics In Punjabi Fonts | Himmat Sandhu | Khusbaaz

ਓ ਸਾਡੇ ਸਿੰਗ ਓਥੇ ਫ਼ਸੇ
ਜਿੱਥੇ ਜ਼ੁਲਮੀ ਏ ਸੱਤਾ
ਸਾਡਾ ਅਸਲਾ ਏ ਪੀਰ
ਤੇ ਸਾਡਾ ਵੈਰੀ ਪੱਤਾ-ਪੱਤਾ..

ਏ ਮੀਟਰਾਂ ਦੇ ਨਾਲ ਤਾਂ
ਬੁਖ਼ਾਰ ਚੈੱਕ ਹੁੰਦਾ ਏ
ਠੰਡੇ ਬੁਰਜ਼ ਤੋਂ ਪੁੱਛੀਂ
ਸਾਡਾ ਖ਼ੂਨ ਕਿੰਨਾ ਤੱਤਾ..

ਬਾਗੀ ਸੀ ਬਾਬਾ ਨਾਨਕ
ਗੁਰੂ ਗੋਬਿੰਦ ਸਿੰਘ ਸੀ ਬਾਗ਼ੀ
ਬਾਗੀ ਹੋ ਬੰਦਾ ਬਣਿਆ
ਪਹਿਲਾਂ ਸੀ ਸਾਧ ਬੈਰਾਗੀ..

ਲੰਬੀ ਏ ਲਿਸਟ ਨੀ ਦਿੱਲੀਏ
ਜੰਮਿਆ ਹਰ ਦੌਰ 'ਚ ਬਾਗ਼ੀ
47 ਵਿੱਚ ਬਾਗੀ ਫਿਰ 84 'ਚ ਬਾਗ਼ੀ
ਸਾਡੀਆਂ ਰਗਾਂ 'ਚ ਵੀ ਤਾਂ ਇਨ੍ਹਾਂ ਦਾ ਲਹੂ..

ਸਾਨੂੰ ਦਿੱਕਤ ਨੀ ਕੋਈ
ਜੇ ਕੋਈ ਖਾੜਕੂ ਕਹੂ
ਅਸੀਂ ਕਰਾਂਗੇ ਪਰਾਊਡ
ਜੇ ਕੋਈ ਖਾੜਕੂ ਕਹੂ
ਸਾਨੂੰ ਦਿੱਕਤ ਨੀ ਕੋਈ..

ਉਧਮ ਸਿੰਘ ਬਾਗੀ ਬਣਿਆ
ਗੋਰੀ ਸਰਕਾਰ ਵੇਲੇ
ਦੋ ਯੋਧੇ ਬਾਗੀ ਹੋ ਗਏ
ਪਾਪਣ ਮੁਟਿਆਰ ਵੇਲੇ..

ਮਾਰ ਲਿਆ ਡਾਕਾ ਪੈੜਾਂ
ਦਿੱਲੀ ਬੁੱਕਦੇ ਵਿੱਚ ਛੱਡਗੇ
ਦੋ ਬਾਗ਼ੀ ਸਿਖਰ ਦੁਪਹਿਰੇ
ਪੂਨੇ ਵਿੱਚ ਜਾਗੋ ਕੱਢਗੇ..

ਇੱਕੋ ਹੀ ਸਟੈਂਡ ਸਾਡਾ 
ਏਦਾਂ ਈ ਰਹੂ..

ਸਾਨੂੰ ਦਿੱਕਤ ਨੀ ਕੋਈ
ਜੇ ਕੋਈ ਖਾੜਕੂ ਕਹੂ
ਅਸੀਂ ਕਰਾਂਗੇ ਪਰਾਊਡ
ਜੇ ਕੋਈ ਖਾੜਕੂ ਕਹੂ
ਸਾਨੂੰ ਦਿੱਕਤ ਨੀ ਕੋਈ..

ਇੱਜ਼ਤਾਂ ਸੀ ਮੋੜ ਲਿਆਉਂਦੇ
ਓਦੋਂ ਏਹ ਬਾਗ਼ੀ ਠੀਕ ਸੀ
ਵਿੱਕਦਾ ਚਮ ਟਕੇ-ਟਕੇ ਨੂੰ
ਗਜ਼ਨੀ ਦੀ ਮਾਰਕੀਟ ਸੀ..

ਪੰਡਿਤ ਕਸ਼ਮੀਰੀ ਆ ਗਏ
ਮੁਗ਼ਲਾਂ ਦੇ ਮੂਹਰੇ ਹਾਰ ਕੇ
ਨੌਂਵੇਂ ਗੁਰੂ ਬਾਗ਼ੀ ਹੋ ਗਏ
ਪੰਡਿਤਾਂ ਲਈ ਸੀਸ ਵਾਰ ਕੇ..

ਮੌਕੇ ਦੀ ਗੌਰਮਿੰਟ ਨਾਲ
ਕੋਈ ਵਿਰਲਾ ਖਹੂ..

ਸਾਨੂੰ ਦਿੱਕਤ ਨੀ ਕੋਈ
ਜੇ ਕੋਈ ਖਾੜਕੂ ਕਹੂ
ਅਸੀਂ ਕਰਾਂਗੇ ਪਰਾਊਡ
ਜੇ ਕੋਈ ਖਾੜਕੂ ਕਹੂ
ਸਾਨੂੰ ਦਿੱਕਤ ਨੀ ਕੋਈ..

ਫ਼ਸਲਾਂ ਜੋ ਪਾਲੇ ਬਾਗ਼ੀ
ਚੁੱਲ੍ਹੇ ਥੋਡੇ ਬਾਲੇ ਬਾਗੀ
ਬੰਪਰ 'ਤੇ ਕੇਸਰੀ ਝੰਡੇ 
ਜੌਹਨ ਡੀਅਰ ਵਾਲੇ ਬਾਗ਼ੀ..

ਖ਼ਾਲਸਾ ਏਡ ਵੀ ਬਾਗ਼ੀ
ਲੰਗਰ ਜੋ ਲਾਉਂਦੇ ਬਾਗ਼ੀ
ਚੀਨੇ ਜੋ ਲਿਖਦੇ ਬਾਗ਼ੀ
ਹੱਕ ਦੇ ਵਿੱਚ ਗਾਉਂਦੇ ਬਾਗ਼ੀ
ਲੱਥਣਾ ਨੀ ਟੈਗ 
ਸਾਡਾ ਸਿਰ ਹੀ ਲਹੂ..

ਸਾਨੂੰ ਦਿੱਕਤ ਨੀ ਕੋਈ
ਜੇ ਕੋਈ ਖਾੜਕੂ ਕਹੂ
ਅਸੀਂ ਕਰਾਂਗੇ ਪਰਾਊਡ
ਜੇ ਕੋਈ ਖਾੜਕੂ ਕਹੂ
ਸਾਨੂੰ ਦਿੱਕਤ ਨੀ ਕੋਈ..

This is the end of the Khaadku Lyrics in Punjabi Fonts by Himmat Sandhu and Khusbaaz.

Official Video of Khaadku Song | Himmat Sandhu | Khushbaaz | Latest Punjabi Songs 2021 | Sky


Khaadku Song Credits:


Singer/Composer : Himmat Sandhu/Khushbaaz
Lyrics : Cheena Sandaur
Music : Hammy Mangat
Video : Gurdas Media Works
Editing : Gobindpuriya
Project : Pinder Sidhu
Design : The Town Media

Click here - Khaadku Lyrics in English Fonts by Himmat Sandhu Ft. Khusbaaz

Himmat Sandhu - Instagram

Thanks for visiting ZPunjabiLyrics. Keep visiting our website for the latest Punjabi and Hindi song lyrics in Punjabi, Hindi and English fonts.

Post a Comment

0 Comments