Dhokha Lyrics in Punjabi Fonts by Ninja: Dhoka Lyrics by Ninja is latest Punjabi song with music given by Gold Boy. Dhokha song lyrics are written by Pradeep Malak and its music video is directed by Tru Makers.
Click here - Dhokha Lyrics in English Fonts - Ninja
Dhokha Lyrics in Punjabi Fonts - Ninja
ਮੈਥੋਂ ਮਾਫ਼ ਨਈਂ ਹੋਣਾ
ਏਹ ਇਨਸਾਫ਼ ਨਈਂ ਹੋਣਾ
ਦਾਗ਼ ਜੋ ਲਾਇਆ ਮੇਰੇ 'ਤੇ
ਹੰਝੂਆਂ ਨਾਲ ਸਾਫ਼ ਨਈਂ ਹੋਣਾ..
ਤੂੰ ਕਦਰਾਂ ਪਾਵੇਂਗਾ
ਜਾਂ ਬਦਲ ਤੂੰ ਜਾਵੇਂਗਾ
ਸੀ ਛੱਕ ਨਾ ਤੇਰੇ 'ਤੇ
ਏਦਾਂ ਰੋਲ ਤੂੰ ਜਾਵੇਂਗਾ..
ਬੇਵਫ਼ਾ ਖ਼ੂਨ 'ਚ ਸੀ ਤੇਰੇ
ਜਾਂ ਬਾਅਦ 'ਚ ਸਿੱਖਿਆ ਸੀ
ਤੂੰ ਧੋਖਾ ਦੇਵੇਂਗਾ
ਕਿਹੜਾ ਮੂੰਹ 'ਤੇ ਲਿਖਿਆ ਸੀ
ਤੂੰ ਧੋਖਾ ਦੇਵੇਂਗਾ
ਕਿਹੜਾ ਮੂੰਹ 'ਤੇ ਲਿਖਿਆ ਸੀ..
ਓਹ ਓਹਨੇ ਦੇਤਾ ਹੋਊ
ਜੋ ਮੈਥੋਂ ਨਾ ਦੇ ਹੋਇਆ
ਤੂੰ ਓਹਲੇ ਰੱਖ ਗਿਆ
ਮੈਂ ਸੱਜਣਾ ਕੀ ਲੁਕੋਇਆ
ਤੂੰ ਓਹਲੇ ਰੱਖ ਗਿਆ
ਮੈਂ ਸੱਜਣਾ ਕੀ ਲੁਕੋਇਆ..
ਤੂੰ ਜ਼ਹਿਨ 'ਚੋਂ ਕੱਢ ਦਿੱਤਾ
ਮੈਂ ਨਾਂ ਦਿਲ 'ਤੇ ਲਿਖਿਆ ਸੀ
ਤੂੰ ਧੋਖਾ ਦੇਵੇਂਗਾ
ਕਿਹੜਾ ਮੂੰਹ 'ਤੇ ਲਿਖਿਆ ਸੀ
ਤੂੰ ਧੋਖਾ ਦੇਵੇਂਗਾ
ਕਿਹੜਾ ਮੂੰਹ 'ਤੇ ਲਿਖਿਆ ਸੀ..
ਮੈਂ ਜਾਣ ਗਈ ਤੈਨੂੰ
ਤੂੰ ਮੈਨੂੰ ਚਾਹੁੰਦਾ ਨਈਂ
ਤਾਂਹੀ ਪ੍ਰਦੀਪਿਆ ਵੇ
ਤੂੰ ਅੱਖ ਮਿਲਾਉਂਦਾ ਨਈਂ
ਤਾਂਹੀ ਪ੍ਰਦੀਪਿਆ ਵੇ
ਤੂੰ ਅੱਖ ਮਿਲਾਉਂਦਾ ਨਈਂ..
ਕੀ ਆਖਾਂ ਬੇਈਮਾਨਾਂ
ਤੂੰ ਤਾਂ ਇੱਕ 'ਤੇ ਵੀ ਟਿਕਿਆ ਨਈਂ
ਤੂੰ ਧੋਖਾ ਦੇਵੇਂਗਾ
ਕਿਹੜਾ ਮੂੰਹ 'ਤੇ ਲਿਖਿਆ ਸੀ
ਤੂੰ ਧੋਖਾ ਦੇਵੇਂਗਾ
ਕਿਹੜਾ ਮੂੰਹ 'ਤੇ ਲਿਖਿਆ ਸੀ
ਤੂੰ ਧੋਖਾ ਦੇਵੇਂਗਾ
ਕਿਹੜਾ ਮੂੰਹ 'ਤੇ ਲਿਖਿਆ ਸੀ
ਤੂੰ ਧੋਖਾ ਦੇਵੇਂਗਾ
ਕਿਹੜਾ ਮੂੰਹ 'ਤੇ ਲਿਖਿਆ ਸੀ..
ਜੇ ਤੂੰ ਨਾ ਮਿਲਦਾ ਵੇ,
ਏਦਾਂ ਖੈਰ ਨਈਂ ਹੁੰਦੇ,
ਇੱਕ ਦਿਨ ਸਾਹਮਣੇ ਆ ਜਾਂਦਾ,
ਝੂਠ ਦੇ ਸੱਜਣਾ ਪੈਰ ਨਈਂ ਹੁੰਦੇ,
ਜੋ ਸੱਚ ਦੀ ਮੰਡੀ 'ਚ ਕਦੇ ਸੌਖਾ ਵਿਕਿਆ ਨਈਂ,
ਤੂੰ ਧੋਖਾ ਦੇਵੇਂਗਾ,
ਕਿਹੜਾ ਮੂੰਹ 'ਤੇ ਲਿਖਿਆ ਸੀ..
This is the end of Dhokha lyrics in Punjabi fonts by Ninja
Dhokha ( Official Video) | Ninja | Pardeep Malak | Goldboy | Latest Punjabi Songs 2020
Dhokha Song Credits
Singer: Ninja
Featuring : Sruishty Mann & Simrithi Bhatija
Lyricist: & Composer : Pardeep Malak
Music : Goldboy
Video: Tru Makers
Casting By : Medazenithmakers
Project By : Hardy Ludhiana
Producers : G.S. Sandhu & A.S Mac
Label : Gringo Entertainments
Click here - Dhokha Lyrics by Ninja in English Fonts.
Ninja - Instagram
Thanks for visiting ZPunjabiLyrics. Keep visiting our website for the
latest Punjabi and Hindi song lyrics in Punjabi, Hindi and English
fonts.
0 Comments