TOP-LEFT ADS




Success Kaur Lyrics in Punjabi - R Nait

Success Kaur Lyrics by R Nait in Punjabi, Hindi and English: Success Kaur Lyrics by R Nait is latest Punjabi song sung and written by R Nait and music of this new song is given by Laddi Gill. Video of this new song is directed by Sudh Singh. Check out the full lyrics and music video of Success Kaur song.

Success Kaur Lyrics by R Nait in Punjabi

Click here - Success Kaur Lyrics by R Nait in Hindi.

Click here - Success Kaur Lyrics by R Nait in English.

Success Kaur Lyrics in Punjabi - R Nait

ਆਹ ਲਾਡੀ ਗਿੱਲ!

ਨੀਂ ਤੂੰ ਕੁੜੀਏ ਕਪਾਹ ਦੇ ਫੁੱਟ ਵਰਗੀ
ਤੈਥੋਂ ਰੱਖਣਾ ਕੀ ਓਹਲਾ ਕੁੜੀਏ
ਡਰ ਲੱਗਦਾ ਛੜਾ ਨਾ ਮੁੰਡਾ ਤੁਰਜੇ
ਮਾੜਾ ਟਾਈਮ ਆ ਵਿਚੋਲਾ ਕੁੜੀਏ
ਡਰ ਲੱਗਦਾ ਛੜਾ ਨਾ ਮੁੰਡਾ ਤੁਰਜੇ
ਮਾੜਾ ਟਾਈਮ ਆ ਵਿਚੋਲਾ ਕੁੜੀਏ

ਦਿਲ ਕਰਦਾ ਨੀ ਮੇਰਾ ਮਾੜੇ ਕਹਿਣ ਨੂੰ
ਜੋ ਮੇਰੇ ਗਾਣਿਆਂ 'ਚ ਪਾਉਂਦੇ ਰਹਿੰਦੇ ਜਾਨ ਨੀ
ਚਾਰ ਪੰਜ ਕੁ ਰਕਾਨੇ ਮੇਰੇ ਸਾਲੇ ਆ
ਜਿਨ੍ਹਾਂ ਧੋਖਿਆਂ ਦੀ ਕਰੀ ਏ ਦੁਕਾਨ ਨੀ
ਚਾਰ ਪੰਜ ਕੁ ਰਕਾਨੇ ਮੇਰੇ ਸਾਲੇ ਆ
ਜਿਨ੍ਹਾਂ ਧੋਖਿਆਂ ਦੀ ਕਰੀ ਏ ਦੁਕਾਨ ਨੀ

ਜਦੋਂ ਤੁਰਦਾ ਮੈਂ ਨਾਲ ਨਾਲ ਤੁਰਦੀ
ਜਦੋਂ ਤੁਰਦਾ ਮੈਂ ਨਾਲ ਨਾਲ ਤੁਰਦੀ
ਖਹਿੜਾ ਛੱਡਦੀ ਨਾ ਮੇਰਾ ਸਟਰੈੱਸ ਕੌਰ ਨੀ

ਹੋ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰਦੀ ਦਾ ਨਾਮ ਸਕਸੈੱਸ ਕੌਰ ਨੀ
ਓ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰਦੀ ਦਾ ਨਾਮ ਸਕਸੈੱਸ ਕੌਰ ਨੀ

ਬੜਾ ਕਦੇ ਕਦੇ ਇਰੀਟੇਟ ਹੁੰਨਾਂ ਆਂ
ਮੇਰੇ ਕੰਮ 'ਚ ਅੜਿੱਕੇ ਲਾਉਂਦੀ ਵਾਲੀ ਏ
ਹੋ ਰਹਿੰਦੀ ਆ ਮਜ਼ਾਕ ਜਿਹੇ ਕਰਦੀ
ਮੇਰੀ ਕਿਸਮਤ ਕੌਰ ਛੋਟੀ ਸਾਲੀ ਏ
ਓ ਰਹਿੰਦੀ ਆ ਮਜ਼ਾਕ ਜਿਹੇ ਕਰਦੀ
ਮੇਰੀ ਕਿਸਮਤ ਕੌਰ ਛੋਟੀ ਸਾਲੀ ਏ

ਲੇਖਾ ਸਿੰਘ ਆ ਰਕਾਨੇ ਨਾਮ ਸਹੁਰੇ ਦਾ
ਲੇਖਾ ਸਿੰਘ ਆ ਰਕਾਨੇ ਨਾਮ ਸਹੁਰੇ ਦਾ
ਮੇਰੀ ਸੱਸ ਦਾ ਆ ਨਾਮ ਇੰਪ੍ਰੈੱਸ ਕੌਰ ਨੀ

ਹੋ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰਦੀ ਦਾ ਨਾਮ ਸਕਸੈੱਸ ਕੌਰ ਨੀ
ਓ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰਦੀ ਦਾ ਨਾਮ ਸਕਸੈੱਸ ਕੌਰ ਨੀ

ਨੇਚਰ ਚੋਂ ਬੋਲਦਾ ਸੁਸ਼ਾਂਤ ਬੱਲੀਏ
ਨੀ ਮੇਰੇ ਗਾਣਿਆਂ ਤੋਂ ਬੋਲੇ ਸੰਜੇ ਦੱਤ ਨੀ
ਓਏ ਕਲਮ ਦੀ ਨੋਕ ਉੱਤੇ ਚਾੜ੍ਹੇ ਫੁੱਕਰੇ
ਮੁੰਡਾ ਕਰੂਗਾ ਫਰੰਟ ਫਟਾ-ਫੱਟ ਨੀ
ਹੋ ਕਲਮ ਦੀ ਨੋਕ ਉੱਤੇ ਚਾੜ੍ਹੇ ਫੁੱਕਰੇ
ਮੁੰਡਾ ਕਰੂਗਾ ਫਰੰਟ ਫਟਾ-ਫੱਟ ਨੀ

ਮੈਨੂੰ ਧੋਖਿਆਂ ਚੋਂ ਇਨਕਮ ਹੁੰਦੀ ਏ
ਮੈਨੂੰ ਧੋਖਿਆਂ ਚੋਂ ਇਨਕਮ ਹੁੰਦੀ ਏ
ਕਿਵੇਂ ਛੱਡ ਦੇਵਾਂ ਗੱਲਾਂ ਗਾਉਣੀਆਂ

ਓ ਜਿਹੜੇ ਸਾਹਬ ਨਾਲ ਐਂਟੀ ਠਿੱਠ ਕਰਦੇ
ਹੁਣ ਗਾਣੇ ਨਈਂ ਚਪੇੜਾਂ ਆਉਣੀਆਂ
ਓ ਜਿਹੜੇ ਸਾਹਬ ਨਾਲ ਐਂਟੀ ਠਿੱਠ ਕਰਦੇ
ਹੁਣ ਗਾਣੇ ਨਈਂ ਚਪੇੜਾਂ ਆਉਣੀਆਂ

ਪੈਂਦੇ ਕਰਨੇ ਤਰੱਕੀ ਮੂਹਰੇ ਤਰਲੇ
ਪੈਂਦੇ ਕਰਨੇ ਤਰੱਕੀ ਮੂਹਰੇ ਤਰਲੇ
ਓਏ ਸੌਖੀ ਕਿੱਥੇ ਕਰਦੀ ਏ ਯੈੱਸ ਕੌਰ ਨੀ

ਹੋ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰਦੀ ਦਾ ਨਾਮ ਸਕਸੈੱਸ ਕੌਰ ਨੀ
ਓ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰਦੀ ਦਾ ਨਾਮ ਸਕਸੈੱਸ ਕੌਰ ਨੀ

ਹੋ ਪਹਿਲਾਂ ਖੁੱਲ੍ਹ ਜਾਨਾਂ ਏ ਕਿਤਾਬ ਵਾਂਗਰਾਂ
ਨੀ ਬਿੱਲੋ ਮਿਲੇ ਜਦੋਂ ਧੋਖਾ ਰਹਿਨੈਂ ਗੀਤ ਲਿਖਦਾ
ਟੇਡੇ ਜਿਹੇ ਵਾਲਾਂ ਵਾਲਾ ਨਾਲ ਹੁੰਦਾ ਸੀ
ਵੇ ਕਹਿੰਦੀ ਵੀਡੀਓ ਕਲਿੱਪਾਂ ਵਿੱਚ ਕਿਉਂ ਨਹੀਂ ਦਿਖਦਾ
ਓਏ ਟੇਡੇ ਜਿਹੇ ਵਾਲਾਂ ਵਾਲਾ ਨਾਲ ਹੁੰਦਾ ਸੀ
ਵੇ ਕਹਿੰਦੀ ਵੀਡੀਓ ਕਲਿੱਪਾਂ ਵਿੱਚ ਕਿਉਂ ਨਹੀਂ ਦਿਖਦਾ

ਜਿਹੜੇ ਹੋਏ ਆ ਸਟੈਂਡ ਯਾਰਾਂ ਸਿਰ 'ਤੇ
ਓ ਹੋਏ ਆ ਸਟੈਂਡ ਯਾਰਾਂ ਸਿਰ 'ਤੇ
ਓਏ ਖਾ ਗਏ ਨੇ ਭੁਲੇਖਾ ਥੋਡਾ ਯਾਰ ਡਿੱਗ ਗਿਆ

ਓ ਪਹਿਲਾਂ ਮੇਰੀ ਨਜ਼ਰਾਂ 'ਚੋਂ ਗਏ ਆ ਡਿੱਗ ਕੇ
ਨੀ ਜਿਹੜੇ ਕਹਿੰਦੇ ਤੇਰੇ ਯਾਰ ਦਾ ਗ੍ਰਾਫ ਡਿੱਗ ਗਿਆ
ਓ ਪਹਿਲਾਂ ਮੇਰੀ ਨਜ਼ਰਾਂ 'ਚੋਂ ਗਏ ਆ ਡਿੱਗ ਕੇ
ਨੀ ਜਿਹੜੇ ਕਹਿੰਦੇ ਤੇਰੇ ਯਾਰ ਦਾ ਗ੍ਰਾਫ ਡਿੱਗ ਗਿਆ ਹੋ..

ਹੋ ਮਾੜੇ ਚੰਗੇ ਦਿਨ ਬਿੱਲੋ ਪਿੰਡੇ ਤੇ ਹੰਢਾਏ
ਦਬਿਆ ਨੇ ਕਈਆਂ ਨੇ ਦਬਾਇਆ ਮੇਰਾ ਨਾਂ
ਹੋ ਲੋਕਾਂ ਦਿਆਂ ਦਿਲਾਂ 'ਚੋਂ ਮਿਟਾਇਆ ਨਈਓਂ ਜਾਣਾ
ਭਾਵੇਂ ਕੰਧਾਂ ਉੱਤੋਂ ਮਿੱਟ ਗਿਆ ਮਿਟਾਇਆ ਮੇਰਾ ਨਾਂ
ਹੋ ਲੋਕਾਂ ਦਿਆਂ ਦਿਲਾਂ 'ਚੋਂ ਮਿਟਾਇਆ ਨਈਓਂ ਜਾਣਾ
ਭਾਵੇਂ ਕੰਧਾਂ ਉੱਤੋਂ ਮਿੱਟ ਗਿਆ ਮਿਟਾਇਆ ਮੇਰਾ ਨਾਂ

ਫੇਰ ਮੈਨੂੰ ਕਹਿਣਾ ਪੁੱਠਾ ਸਿੱਧਾ ਬੋਲਦੈ
ਫੇਰ ਮੈਨੂੰ ਕਹਿਣਾ ਪੁੱਠਾ ਸਿੱਧਾ ਬੋਲਦੈ
ਹੋ ਖੌਰੇ ਕਾਹਤੋਂ ਰਹਿੰਦੇ ਕਨਫਿਊਜ਼ ਕਰਦੇ

ਜਿਹੜੇ ਕਦੇ ਸੋਹਣੀਏ ਬਰੇਟਾ ਵੀ ਨਈ ਟੱਪੇ
ਅੱਜ ਮੇਰੇ ਹੀ ਰਿਲੇਸ਼ਨਾਂ ਨੂੰ ਯੂਜ਼ ਕਰਦੇ
ਜਿਹੜੇ ਕਦੇ ਸੋਹਣੀਏ ਬਰੇਟਾ ਵੀ ਨਈ ਟੱਪੇ
ਅੱਜ ਮੇਰੇ ਹੀ ਰਿਲੇਸ਼ਨਾਂ ਨੂੰ ਯੂਜ਼ ਕਰਦੇ

ਕਈ ਕਹਿ ਕੇ ਉਸਤਾਦ ਸਿਰ ਚਾੜ੍ਹ ਲਏ
ਕਈ ਕਹਿ ਕੇ ਉਸਤਾਦ ਸਿਰ ਚਾੜ੍ਹ ਲਏ
ਹੁਣ ਭੌਰਾ ਨਾ ਕਰੂਗਾ ਮੁੰਡਾ ਲੈੱਸ ਕੌਰ ਨੀ

ਹੋ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰਦੀ ਦਾ ਨਾਮ ਸਕਸੈੱਸ ਕੌਰ ਨੀ
ਓ ਰਿਸ਼ਤੇ ਦੀ ਗੱਲ ਚੱਲੇ ਲੰਮੇ ਟਾਈਮ ਤੋਂ
ਮੇਰੇ ਘਰਦੀ ਦਾ ਨਾਮ ਸਕਸੈੱਸ ਕੌਰ ਨੀ

This is the end of Success Kaur Lyrics in Punjabi- R Nait.

Official Video of Success Kaur Song | R Nait | Laddi Gill | New Punjabi Song 2020


Success Kaur Song Credits


Singer & Lyrics-  R Nait
Music - Laddi Gill
Mix Master : MJ
Female Lead - Preet Kaur
DOP - Ashwani Thapar
Director -  Sudh Singh
Production - V Sign
Video Editor - Gaurav K Mehra
Assistant Editor - Sahil Mehra
Post Production - GKM Pictures
Assistant Director - Karan Matharu

Click here - Success Kaur Lyrics by R Nait in Hindi.

Click here - Success Kaur Lyrics by R Nait in English.

R Nait - Facebook Page.

Hey, PhonePe has made payments from home easy for me. You should try it too. It’s instant & 100% Safe. You can send money, recharge, pay all your bills & do much more without stepping out.

Click here & install PhonePe - https://phon.pe/ru_harjghrml

Thanks for visiting ZPunjabiLyrics. Keep visiting our website for the latest Punjabi and Hindi song lyrics in Punjabi, Hindi and English fonts. 





Post a Comment

0 Comments