TOP-LEFT ADS




Goli (ਗੋਲੀ) Lyrics in Punjabi Fonts - R Nait

Goli (ਗੋਲੀ) Lyrics in Punjabi Fonts - R Nait: The latest Punjabi song 'Goli' is sung and written by R Nait while music is given by Ikwinder. Its music video is directed by Amar Hundal.

Goli Lyrics in Punjabi and English Fonts - R Nait

Click here - Goli Lyrics in English Fonts - R Nait

Goli Lyrics in English Fonts - R Nait

ਪੂਰਾ ਕਰਾਂ ਖੜਾਕਾ ਮੈਂ
ਨਾ ਕਿ ਹੌਲੀ ਬੋਲਦੀ ਆਂ
ਜਿਹੜਾ ਲੱਕ ਨੂੰ ਲਾਇਆ ਏ
ਮੈਂ ਓਹਦੀ ਗੋਲੀ ਬੋਲਦੀ ਆਂ..

ਮਿੰਟੋ-ਮਿੰਟੀ ਲੈ ਜਾਊਂ
ਤੈਨੂੰ ਪਿੱਛੇ ਸਲਾਖਾਂ ਦੇ
ਜੱਟਾ ਬਚਪਨ ਰੋਲ ਦੇਊਂ
ਵੇ ਮੈਂ ਤੇਰੇ ਜਵਾਕਾਂ ਦੇ..

ਜਿਹੜਾ ਖਹਿੰਦਾ ਤੇਰੇ ਨਾਲ
ਜਿਹੜਾ ਖਹਿੰਦਾ ਤੇਰੇ ਨਾਲ
ਮੈਂ ਹਿੱਕ ਪਾੜ ਦੂੰ ਲੰਡਰ ਦੀ..

ਵੇ ਮੈਂ ਤੇਰੀ ਗੰਨ 'ਚੋਂ ਬਾਹਰ ਆਊਂ
ਤੇ ਤੂੰ ਕਰੀਂ ਤਿਆਰੀ ਅੰਦਰ ਦੀ
ਵੇ ਮੈਂ ਤੇਰੀ ਗੰਨ 'ਚੋਂ ਬਾਹਰ ਆਊਂ
ਤੇ ਤੂੰ ਕਰੀਂ ਤਿਆਰੀ ਅੰਦਰ ਦੀ..

ਹੁਣ ਤੇਰਾ ਤੱਕਣੇ ਦਾ
ਖੌਰੇ ਕੀ ਵਿਜ਼ਨ ਹੋਊ
ਜਿਹੜੇ ਅੰਦਰ ਬੈਠੇ ਆ
ਹਾਏ ਵੇ ਕੋਈ ਤਾਂ ਰਿਜਨ ਹੋਊ..

ਬੜੀ ਫ਼ਿਲਮੀ ਲੱਗਦੀ ਐ
ਤੈਨੂੰ ਲਾਈਫ਼ ਗੈਂਗਸਟਰਾਂ ਦੀ
ਕਦੇ ਖੁੱਲ੍ਹ ਕੇ ਨਈਂ ਹੱਸਦੀ
ਜੱਟਾ ਵਾਈਫ਼ ਗੈਂਗਸਟਰਾਂ ਦੀ..

ਕਦੇ ਲਾੱਅ ਵੀ ਨਈਂ ਸੁਣਦਾ
ਕਦੇ ਲਾੱਅ ਵੀ ਨਈਂ ਸੁਣਦਾ
ਜੱਟਾ ਮਸਜ਼ਿਦ, ਮੰਦਿਰ ਦੀ..

ਵੇ ਮੈਂ ਤੇਰੀ ਗੰਨ 'ਚੋਂ ਬਾਹਰ ਆਊਂ
ਤੇ ਤੂੰ ਕਰੀਂ ਤਿਆਰੀ ਅੰਦਰ ਦੀ
ਵੇ ਮੈਂ ਤੇਰੀ ਗੰਨ 'ਚੋਂ ਬਾਹਰ ਆਊਂ
ਤੇ ਤੂੰ ਕਰੀਂ ਤਿਆਰੀ ਅੰਦਰ ਦੀ..

ਬਿਪਤਾ ਵਿੱਚ ਪਾਉਨੀ ਆਂ
ਬਿਪਤਾ ਵਿੱਚੋਂ ਕੱਢਦੀ ਮੈਂ
ਬੰਦਾ ਚੱਕਦੀ ਕਿੱਲੇ ਤੋਂ
ਨਾ ਪਿੱਛੇ ਮਰਲਾ ਛੱਡਦੀ ਮੈਂ..

ਦੇਣ ਪੈਣ ਵਕੀਲਾਂ ਨੂੰ
ਹਾਏ ਵੇ ਗੱਡੇ ਰੁਪਈਆਂ ਦੇ
ਜਿਹੜੇ ਬੰਦੇ ਦਾ ਫ਼ਿਊਚਰ ਨਈਂ
ਫ਼ਿਊਚਰ ਰੋਲਦੈ ਕਈਆਂ ਦੇ..

ਭਾਜੀ ਦੁਗਣੀ ਮੋੜੂੰਗੀ
ਭਾਜੀ ਦੁਗਣੀ ਮੋੜੂੰਗੀ
ਵੇ ਪਿੱਠ 'ਤੇ ਵੱਜੇ ਖੰਜ਼ਰ ਦੀ..

ਵੇ ਮੈਂ ਤੇਰੀ ਗੰਨ 'ਚੋਂ ਬਾਹਰ ਆਊਂ
ਤੇ ਤੂੰ ਕਰੀਂ ਤਿਆਰੀ ਅੰਦਰ ਦੀ
ਵੇ ਮੈਂ ਤੇਰੀ ਗੰਨ 'ਚੋਂ ਬਾਹਰ ਆਊਂ
ਤੇ ਤੂੰ ਕਰੀਂ ਤਿਆਰੀ ਅੰਦਰ ਦੀ..

ਝੋਟੇ ਕੁੱਟ ਬੰਦੇ ਸੀ
ਕਲਮ ਜਿਹੀ ਲੱਭ ਗਈ ਯਾਰਾਂ ਨੂੰ
ਟਿੱਬਿਆਂ ਵਿੱਚ ਬੈਠਿਆਂ ਨੇ
ਪਾਏ ਵਕਤ ਸਟਾਰਾਂ ਨੂੰ..

ਕੱਪੜੇ ਸਸਤੇ ਪਾਉਨੈ ਤੂੰ
ਦੁੱਧ ਮਹਿੰਗਾ ਵਿਕਦਾ ਏ
ਦੱਸੀਂ ਧਰਮਪੁਰੇ ਵਾਲਿਆ ਵੇ
ਕੀ ਖਾ ਕੇ ਲਿਖਦਾ ਏਂ
ਦੱਸੀਂ ਧਰਮਪੁਰੇ ਵਾਲਿਆ ਵੇ
ਕੀ ਖਾ ਕੇ ਲਿਖਦਾ ਏਂ..

Foruty Seven ਵਰਗੀ ਐ
Foruty Seven ਵਰਗੀ ਐ
ਆਹ ਕਲਮ ਪਤੰਦਰ ਦੀ..

ਵੇ ਮੈਂ ਤੇਰੀ ਗੰਨ 'ਚੋਂ ਬਾਹਰ ਆਊਂ
ਤੇ ਤੂੰ ਕਰੀਂ ਤਿਆਰੀ ਅੰਦਰ ਦੀ
ਵੇ ਮੈਂ ਤੇਰੀ ਗੰਨ 'ਚੋਂ ਬਾਹਰ ਆਊਂ
ਤੇ ਤੂੰ ਕਰੀਂ ਤਿਆਰੀ ਅੰਦਰ ਦੀ..

ਫੁੱਲਾਂ ਵਰਗੀ ਜ਼ਿੰਦਗੀ ਤੋਂ ਕਿਉਂ ਤੇਰੇ ਪੈਰ ਤਿਲਕਦੇ ਸੀ,
ਕਾਸ਼ ਕਿਤੇ ਉਨ੍ਹਾਂ ਨੂੰ ਪੁੱਛ ਕੇ ਵੇਖ ਲੈਂਦਾ,
ਜਿੰਨ੍ਹਾਂ ਦੇ ਬੱਚੇ ਵਿਲਕਦੇ ਸੀ..

ਰੰਗ ਚੁੰਨ੍ਹੀਆਂ ਦੇ ਚਿੱਟੇ ਕਰਤੇ,
ਵੇ ਤੇਰੀ ਖ਼ੂਨ ਦੀ ਹੋਲੀ ਨੇ,
6-6 ਫੁੱਟੇ ਚੋਬਰ ਖਾ ਲੇ,
ਵੇ ਮੈਂ 1 ਇੰਚ ਦੀ ਗੋਲੀ ਨੇ..

ਪੂਰਾ ਕਰਾਂ ਖੜਾਕਾ ਮੈਂ,
ਨਾ ਕਿ ਹੌਲੀ ਬੋਲਦੀ ਆਂ,
ਹਾ ਜਿਹੜਾ ਤੇਰੇ ਲੱਕ ਨੂੰ ਲੱਗਿਆ ਸੀ,
ਮੈਂ ਓਹਦੀ ਗੋਲੀ ਬੋਲਦੀ ਆਂ,
ਮੈਂ ਓਹਦੀ ਗੋਲੀ ਬੋਲਦੀ ਆਂ..

This is the end of Goli Lyrics by R Nait in Punjabi fonts.

Official Video of Goli Song | R Nait | Latest Punjabi Song 2020 | Speed Records


Goli Song Credits:

Song - Goli (Full Video)
Singer / Lyrics - R Nait
Music - Ikwinder
Director - Amar Hundal
Creative Director- Gurjant Marahar
Project - Rajchet Sharma
Assistant Director - Jagveer Bal, Gurmeet Salh
Editing - Hundal Creations
Female Lead - Navpreet Gill
Label - Speed Records

Click here - Goli Lyrics in English Fonts - R Nait

R Nait - Facebook Page

Thanks for visiting ZPunjabiLyrics. Keep visiting our website for the latest Punjabi and Hindi song lyrics in Punjabi, Hindi and English fonts.

Post a Comment

0 Comments