Dhuan Chadda Ae (ਧੂੰਆਂ ਚੜ੍ਹਦਾ ਏ) Lyrics in Punjabi Fonts - Babbu Maan: 'Dhooan Chadda Ae' is a truthful song from Babbu Maan. The vocalist is also the author of Dhooan Chadda Ae's lyrics.
Click here - Dhuan Chadda Ae (ਧੂੰਆਂ ਚੜ੍ਹਦਾ ਏ) Lyrics in English Fonts - Babbu Maan
Dhuan Chadda Ae (ਧੂੰਆਂ ਚੜ੍ਹਦਾ ਏ) Lyrics in Punjabi Fonts - Babbu Maan
ਮੰਨਿਆ ਧੂੰਏਂ ਦਾ ਸਾਡੇ ਕੋਲ
ਕੋਈ ਹੱਲ ਨਹੀਂ
ਕੱਲੇ ਕਿਸਾਨ ਨੂੰ ਦੋਸ਼ ਦੇਣਾ
ਕੋਈ ਚੰਗੀ ਗੱਲ ਨਹੀਂ..
ਮੰਨਿਆ ਧੂੰਏਂ ਦਾ ਸਾਡੇ ਕੋਲ
ਕੋਈ ਹੱਲ ਨਹੀਂ
ਕੱਲੇ ਕਿਸਾਨ ਨੂੰ ਦੋਸ਼ ਦੇਣਾ
ਕੋਈ ਚੰਗੀ ਗੱਲ ਨਹੀਂ..
ਹਰ ਇੱਕ ਮੋੜ 'ਤੇ ਠੇਕਾ
ਲਾਲ ਪਰੀ ਵਿੱਚ ਨੱਚਦੀ ਐ
ਜਦ ਗਾਇਕ ਗਾਉਂਦੈ ਗੀਤ
ਦੱਸੋ ਫਿਰ ਕਿਉਂ ਸੱਪ ਲੱੜਦਾ ਐ..
ਰਾਵਣ ਫੂਕਿਆਂ ਸੁਣਿਆ
ਹਵਾ ਪਵਿੱਤਰ ਹੁੰਦੀ ਐ
ਜਦ ਜੱਟ ਵੱਢ ਨੂੰ ਅੱਗ ਲਾਉਂਦਾ
ਤਾਂ ਕਹਿੰਦੇ ਧੂੰਆਂ ਚੜ੍ਹਦਾ ਐ..
ਰਾਵਣ ਫੂਕਿਆਂ ਸੁਣਿਆ
ਹਵਾ ਪਵਿੱਤਰ ਹੁੰਦੀ ਏ
ਜਦ ਜੱਟ ਵੱਢ ਨੂੰ ਅੱਗ ਲਾਉਂਦਾ
ਤਾਂ ਕਹਿੰਦੇ ਧੂੰਆਂ ਚੜ੍ਹਦਾ ਏ..
Dhooan Chadda Ae (ਧੂੰਆਂ ਚੜ੍ਹਦਾ ਏ) Complete Song - Coming soon
Official Teaser | ਧੂੰਆਂ ਚੜ੍ਹਦਾ ਏ - Babbu Maan | Audio Teaser | Pagal Shayar | New Punjabi Song 2020
Dhooan Chadda Ae (ਧੂੰਆਂ ਚੜ੍ਹਦਾ ਏ) Song Credits:
Song - ਧੂੰਆਂ ਚੜ੍ਹਦਾ ਏ
Singer / Lyrics - Babbu Maan
Click here - Dhuan Chadda Ae (ਧੂੰਆਂ ਚੜ੍ਹਦਾ ਏ) Lyrics in English Fonts - Babbu Maan
Babbu Maan - Instagram
0 Comments