TOP-LEFT ADS




Proud To Be Desi Lyrics in Punjabi by Khan Bhaini

 Proud To Be Desi Lyrics in Punjabi by Khan Bhaini: The latest Punjabi song Proud To Be Desi is sung and written by Khan Bhaini and Fateh Doe while the music of this new song is produced by Syco Style.


Click here - Proud To Be Desi Lyrics in English fonts by Khan Bhaini

Proud To Be Desi Lyrics in Punjabi by Khan Bhaini

ਫਤਿਹ ਡੀ.ਓ.ਈ..
ਮਿਸਟਰ ਖਾਨ ਸਾਈਕੋ ਸਟਾਇਲ

ਪਿੰਡਾਂ ਆਲੇ.....ਪਿੰਡਾਂ ਆਲੇ...
ਦੇਸੀ...ਦੇਸੀ...ਦੇਸੀ...ਦੇਸੀ...

ਐਂਡ ਵੁਈ ਪਰਾਊਡ ਟੂ ਬੀ ਦੇਸੀ

ਪਿੰਡਾਂ ਆਲੇ.....ਪਿੰਡਾਂ ਆਲੇ...
ਦੇਸੀ...ਦੇਸੀ...ਦੇਸੀ...ਦੇਸੀ...

ਲੈਟਸ ਗੋ!

ਓ ਹੋਇਆ ਕੀ ਜੇ ਪਿੰਡਾਂ ਆਲੇ ਦੇਸੀ ਵੱਜਦੇ
ਹੋ ਮਾਣ ਆਲੀ ਗੱਲ ਹੋਣਾ ਦੇਸੀ ਬੱਲੀਏ
ਓ ਮੂਡ ਮੱਤ ਦਿਲਾਂ ਦੇ ਰਾਜੇ ਕੁੜੇ ਜੱਟ
ਬੱਸ ਥੋੜੇ ਜੇ ਸੁਭਾਅ ਦੇ ਆ ਕਲੇਸ਼ੀ ਬੱਲੀਏ..

ਜੇ ਤੂੰ ਭੈਣੀ ਆਲਾ ਸੁਣਨਾ ਤਾਂ ਸੁਣੀਂ ਰੀਝਾਂ ਲਾਕੇ
ਤੈਨੂੰ ਦੱਸੂਗਾ ਡੀਟੇਲ ਵਿੱਚ ਬਿੱਲੋ ਜੱਟ ਗਾਕੇ
ਤੇਰੇ ਸ਼ਹਿਰ ਦੀ ਮੰਡੀਰ ਫੋਲੋ ਕਰਦੀ ਸਵੈਗ ਸਾਡਾ
ਕੁੜਤੇ ਪੰਜਾਮੇ ਨਾਲ ਖੇਸੀ ਬੱਲੀਏ..

ਓ ਹੋਇਆ ਕੀ ਜੇ ਪਿੰਡਾ ਆਲੇ ਦੇਸੀ ਵੱਜਦੇ
ਮਾਣ ਆਲੀ ਗੱਲ ਆਪਾਂ ਦੇਸੀ ਬੱਲੀਏ..

ਪਿੰਡਾਂ ਆਲੇ...ਪਿੰਡਾਂ ਆਲੇ...
ਦੇਸੀ ਵੱਜਦੇ...
ਪਿੰਡਾਂ ਆਲੇ...ਪਿੰਡਾਂ ਆਲੇ...

ਓ ਰੱਖ ਸਾਂਭ ਕੇ ਰਕਾਨੇ ਤੇਰੀ ਕੈਡੀਲੈਕ ਨੂੰ
ਤੈਨੂੰ ਗੱਲ ਸਮਝਾਵਾਂ ਮੋਟੀ-ਮੋਟੀ ਨੱਖਰੋ
ਓ ਬਿੱਲੋ ਸਾਡੇ ਮੈਸੀ ਸਵਰਾਜਾਂ ਕਰਕੇ
ਕਾਰਾਂ ਆਲਿਆਂ ਦੀ ਪੱਕਦੀ ਆ ਰੋਟੀ ਨੱਖਰੋ..

ਐਂਵੇਂ ਸੋਚੀਂ ਨਾ ਰਕਾਨੇ ਗੱਲ ਕਰਦਾ ਮੈਂ ਲਾਕੇ
ਤੈਨੂੰ ਹੋਣਾ ਨੀ ਯਕੀਨ ਪੁੱਛੀਂ ਪਾਪਾ ਜੀ ਨੂੰ ਜਾਕੇ
ਕਿੱਥੋਂ ਆਉਂਦੀਆਂ ਜੋ ਖਾਂਦੀ ਭੁੰਨ-ਭੁੰਨ ਛੱਲੀਆਂ
ਖੇਤ ਸਾਡੇ ਹੀ ਉਗਾਉਂਦੇ ਨਾ ਵਿਦੇਸ਼ੀ ਬੱਲੀਏ..

ਓ ਹੋਇਆ ਕੀ ਜੇ ਪਿੰਡਾ ਆਲੇ ਦੇਸੀ ਵੱਜਦੇ
ਮਾਣ ਆਲੀ ਗੱਲ ਆਪਾਂ ਦੇਸੀ ਬੱਲੀਏ..

ਓਕੇ!

ਤੇਰੇ ਕਰਕੇ ਮੈਂ ਆਇਆ ਜਸਟ
ਤੂੰ ਲੱਗਦੀ ਬਾਹਲੀ ਫ਼ਾਇਰ ਗਰਲ
ਜੱਦ ਤੂੰ ਕੋਲੋਂ ਲੰਘਦੀ ਮੁੰਡੇ ਹੁੰਦੇ ਇੰਸਪਾਇਰ ਗਰਲ..

ਪਤਾ ਤੂੰ ਸ਼ਹਿਰ ਦੀ ਕੁੜੀ
ਲਾਡਲੀ ਡੈਡ ਦੀ ਕੁੜੀ
ਪਿੰਡ ਤੂੰ ਆਕੇ ਦੇਖ
ਦੁਪੱਟਾ ਤੂੰ ਪਾਕੇ ਦੇਖ
ਕੋਠੇ 'ਤੇ ਮੰਜਾ ਲੈ ਡਾਹ
ਮਾਂ ਦੀ ਹੱਥ ਦੀ ਖਾ
ਮੱਕੀ ਦੀ ਰੋਟੀ ਨਾਲ ਚਾਹ
ਫ਼ੋਨ ਤੂੰ ਲੈ ਲਾ ਤੂੰ ਸਾਹ
ਯਾਰਾਂ ਨਾਲ ਮੋਟਰ 'ਤੇ ਮੈਂ
ਆਜਾ ਤੂੰ ਫੋਰਡ ਤੇ ਬਹਿ
ਸਾਨੂੰ ਨਈ ਚਾਹੀਦਾ ਗੁੱਚੀ
ਇਹਨੂੰ ਤੂੰ ਮੋੜ ਦੇ ਤੈਂ..

ਕਾਲੇ ਕੁੜਤੇ ਪਾਏ ਦੁਨਾਲੀ ਉੱਤੇ ਪਾਈ ਲੋਈ
ਦੇਸੀ ਜਹੇ ਬੰਦੇ ਤੇ ਸੁਭਾਅ ਵੀ ਸਾਡਾ ਓਹੀ..

ਅੜਬ ਹੈਗੇ ਆਂ ਇਨਸਾਨ
ਪਿੰਡ 'ਤੇ ਸਾਨੂੰ ਆ ਮਾਣ
ਫ਼ਤਿਹ ਆ, ਫ਼ਤਿਹ ਆ, ਫ਼ਤਿਹ ਆ
ਨਾਲ ਭੈਣੀ ਆਲਾ ਖਾਨ..

ਓ ਚੱਲ ਏ ਤਾਂ ਸਾਡੀ ਪੱਕੀ ਆ ਅਡੈਂਨਟੀ ਨੱਖਰੋ
ਸਾਦਾ ਖਾਣਾ ਪੀਣਾ, ਸਾਦਾ ਪਹਿਰਾਵਾ ਬੱਲੀਏ
ਤੇਰੇ ਡੈਡੀ ਜੀ ਦਾ ਰੈਂਕ ਓਥੇ ਕਰਦਾ ਨਈ ਕੰਮ
ਕੰਮ ਕਰਦਾ ਮੰਜੇ ਦਾ ਜਿੱਥੇ ਪਾਵਾ ਬੱਲੀਏ..

ਹੱਕ ਮਾਰੀਂ ਨਾ ਕਿਸੇ ਦਾ ਏਹ ਵੀ ਬੇਬੇ ਨੇ ਸਿਖਾਇਆ
ਘਰੇ ਵੜਨਾ ਨਈਂ ਕਹਿੰਦੀ ਹੱਕ ਛੱਡ ਕੇ ਜੇ ਆਇਆ
ਕਿਸੇ ਬੰਦੇ ਮੂਹਰੇ ਝੁਕਣਾ ਕਿਉਂ ਦੱਸ ਫੇਰ ਨੀ
ਜਦੋਂ ਬੇਬੇ ਮੂਹਰੇ ਲੱਗਣੀ ਆ ਪੇਸ਼ੀ ਬੱਲੀਏ..

ਓ ਹੋਇਆ ਕੀ ਜੇ ਪਿੰਡਾ ਆਲੇ ਦੇਸੀ ਵੱਜਦੇ
ਮਾਣ ਆਲੀ ਗੱਲ ਆਪਾਂ ਦੇਸੀ ਬੱਲੀਏ..

ਪਿੰਡਾਂ ਆਲੇ...ਪਿੰਡਾਂ ਆਲੇ...
ਦੇਸੀ ਵੱਜਦੇ...
ਪਿੰਡਾਂ ਆਲੇ...ਪਿੰਡਾਂ ਆਲੇ...

ਹੋ  ਐਂਵੇਂ ਅੰਨ ਦਾਤਾ ਕਹਿੰਦੀ ਨਈਂ ਰਕਾਨੇ ਦੁਨੀਆਂ
ਨਾਲ ਬਲਦਾਂ ਜ਼ਮੀਨਾਂ ਕਦੇ ਵਾਹੀਆਂ ਜੱਟਾਂ ਨੇ
ਓ ਆਪਾਂ ਹੱਢ ਤੋੜ ਕੀਤੀ ਆ ਕਮਾਈ ਬੱਲੀਏ
ਐਂਵੇਂ ਕੋਠੀਆਂ ਨਈਂ ਲਾਈਨਾਂ ਵਿੱਚ ਪਾਈਆਂ ਜੱਟਾਂ ਨੇ..

ਓ ਰਹਿੰਦੀ ਰੌਣਕ ਰਕਾਨੇ ਵਿਹੜਾ ਖੁੱਲ੍ਹਾ ਚਾਹੇ ਤੰਗ
ਢਿੱਡ ਸੱਭ ਦਾ ਭਰੀ ਦਾ ਬੂਹੇ ਕੀਤੇ ਨਈਓਂ ਬੰਦ
ਏ ਤਾਂ ਥੋਡੀ ਸਰਕਾਰ ਦੀਆਂ ਲਾਈਆਂ ਸੱਟਾਂ ਨੇ
ਕੀਤੇ ਮਾਵਾਂ ਦੇ ਨੇ ਪੁੱਤ ਪਰਦੇਸੀ ਬੱਲੀਏ..

ਓ ਹੋਇਆ ਕੀ ਜੇ ਪਿੰਡਾ ਆਲੇ ਦੇਸੀ ਵੱਜਦੇ
ਮਾਣ ਆਲੀ ਗੱਲ ਆਪਾਂ ਦੇਸੀ ਬੱਲੀਏ..

ਓ ਹੋਇਆ ਕੀ ਜੇ ਪਿੰਡਾ ਆਲੇ ਦੇਸੀ ਵੱਜਦੇ
ਮਾਣ ਆਲੀ ਗੱਲ ਆਪਾਂ ਦੇਸੀ ਬੱਲੀਏ..

ਪਿੰਡਾਂ ਆਲੇ ਪਿੰਡਾਂ ਆਲੇ ਦੇਸੀ ਵੱਜਦੇ
ਪਿੰਡਾਂ ਆਲੇ ਪਿੰਡਾਂ ਆਲੇ ਦੇਸੀ ਬੱਲੀਏ..

This is the end of Proud To Be Desi Lyrics in Punjabi by Khan Bhaini

Official Video of Proud To Be Desi Song | Khan Bhaini Ft. Fateh Doe | Latest Punjabi Song 2020

Song Credits:

Song - Proud To Be Desi (Full Video)
Singer/ Lyrics/Composer - @khanbhaini
Rap- @fatehdoe
Music- @sycostyle_music
Mix & Master- @mixedbydense
Video Director- @b2getherpros
Project Managaed by - @scope.entertainment
Female Lead- @sarahkhatri
Record Label- @speedrecords
Digital partner- @being.digitall

Click here - Proud To Be Desi Lyrics in English fonts by Khan Bhaini

Post a Comment

0 Comments