TOP-LEFT ADS




Ishqan De Lekhe 2 (ਇਸ਼ਕਾਂ ਦੇ ਲੇਖੇ) Lyrics in Punjabi by Sajjan Adeeb

Ishqan De Lekhe 2 (ਇਸ਼ਕਾਂ ਦੇ ਲੇਖੇ) Lyrics in Punjabi by Sajjan Adeeb: Latest Punjabi song Ishqan De Lekhe 2 is sung by Sajjan Adeeb, music given by Desi Routz while Manwinder Maan has written the lyrics of this beautiful song.

Ishqan De Lekhe 2 Lyrics in Punjabi and English Fonts - Sajjan Adeeb

Click here - Ishqan De Lekhe 2 Lyrics in English - Sajjan Adeeb

Ishqan De Lekhe 2 Lyrics  - Sajjan Adeeb

ਦੱਸ ਹੁਣ ਕੀ ਕਰੀਏ ਟੁੱਟੀਆਂ ਇਸ਼ਕੇ ਦੀਆਂ ਤੰਦਾਂ ਨੂੰ
ਮਿੱਟੀਆਂ ਨੇ ਅੱਜ ਫਿਰ ਚੇਤੇ ਕੀਤਾ ਏ ਚੰਦਾਂ ਨੂੰ
ਹੁਣ ਤੱਕ ਵੀ ਸਮਝ ਪਏ ਨਾ ਕਿਹੜੇ ਸੀ ਵੈਣ ਕੁੜੇ
ਲੱਗਦੇ ਸੀ ਵਾਂਗ ਮਸੀਤਾਂ ਮੈਨੂੰ ਤੇਰੇ ਨੈਣ ਕੁੜੇ..

ਦੱਸ ਕਿੱਦਾਂ ਲਿਖ ਕੇ ਦੱਸਦਾਂ ਤੇਰੇ ਮੁਸਕਾਏ ਨੂੰ
ਪੀ ਗਈ ਕੋਈ ਲਹਿਰ ਸਮੁੰਦਰੀ ਟਿੱਬਿਆਂ ਦੇ ਜਾਏ ਨੂੰ
ਓਦੇ ਪਰਛਾਵੇਂ ਜਿਆ ਵੀ ਸਾਨੂੰ ਕੋਈ ਨਈਂ ਦਿਸਦਾ
ਨੱਕ ਸੀ ਤਿੱਖਾ ਜੀਕਣ ਅੱਖਰ ਕੋਈ ਇੰਗਲਿਸ਼ ਦਾ..

ਕੋਹ-ਕੋਹ ਸੀ ਕੇਸਲ ਮੇਰੇ ਗਲੀਆਂ ਲਾਹੌਰ ਦੀਆਂ
ਅੱਜ ਤੱਕ ਨਈਂ ਮਿਟੀਆਂ ਹਿੱਕ ਤੋਂ ਪੈੜਾਂ ਤੇਰੀ ਤੋਰ ਦੀਆਂ..

ਸਾਡਾ ਤਾਂ ਹਾਲ ਸੋਹਣਿਆ ਭੱਠੀ ਵਿੱਚ ਖਿੱਲ ਵਰਗਾ
ਜਾਂ ਫਿਰ ਕੋਈ ਸ਼ਾਮ ਢਲੀ ਤੋਂ, ਆਸ਼ਿਕ ਦੇ ਦਿਲ ਵਰਗਾ
ਜਾਂ ਫਿਰ ਕੋਈ ਸ਼ਾਮ ਢਲੀ ਤੋਂ, ਆਸ਼ਿਕ ਦੇ ਦਿਲ ਵਰਗਾ..

ਐਂਵੇਂ ਨਈਂ ਝਾੜ ਕੇ ਪੱਲੇ ਚਾਰੇ ਹੀ ਤੁਰ ਜਾਈਦਾ
ਦੱਸ ਕਾਹਦਾ ਮਾਣ ਸੋਹਣਿਆ, ਦੇਹਾਂ ਦੀ ਬੁਰਜ਼ੀ ਦਾ
ਤੱਕਦਾ ਸੀ ਸੁਬਹ ਸਵੇਰੇ ਹਾਏ ਨੈਣਾਂ ਰੱਤਿਆਂ ਨੂੰ
ਹੁੰਦਾ ਹੈ ਇਸ਼ਕ ਤਾਂ ਚੱਬਣਾ ਨਿੰਮਾਂ ਦਿਆਂ ਪੱਤਿਆਂ ਨੂੰ
ਹੁੰਦਾ ਹੈ ਇਸ਼ਕ ਤਾਂ ਚੱਬਣਾ ਨਿੰਮਾਂ ਦਿਆਂ ਪੱਤਿਆਂ ਨੂੰ..

ਛੱਪੜਾਂ ਦੇ ਕੰਢੇ ਖੜੀਆਂ ਕਾਹੀ ਦੀਆਂ ਦੁੰਬੀਆਂ ਨੇ
ਸਾਨੂੰ ਤਾਂ ਰੱਬ ਤੋਂ ਵੱਧਕੇ ਸੱਜਣਾਂ ਦੀਆਂ ਮੁੰਦੀਆਂ ਨੇ
ਲੜਕੀ ਓਹ ਝੁੰਮਕਿਆਂ ਵਾਲੀ ਅੱਜ ਵੀ ਸਾਨੂੰ ਪਿਆਰੀ ਆ
ਭਾਵੇਂ ਓਹ ਭੁੱਲ ਗਈ ਕਰਕੇ ਵਾਧੇ ਸਰਕਾਰੀ ਆ..

ਹੁੰਦਾ ਹੈ ਇਸ਼ਕ ਸੋਹਣਿਆਂ ਰੱਬ ਦਾ ਹੀ ਹਾਣੀ ਵੇ
ਬੱਸ ਚਿਹਰੇ ਬਦਲੀ ਜਾਣੇ ਗੱਲ ਤੁਰਦੀ ਜਾਣੀ ਵੇ
ਗੱਲ ਤੁਰਦੀ ਜਾਣੀ ਵੇ, ਗੱਲ ਤੁਰਦੀ ਜਾਣੀ ਵੇ..

ਜਨਮਾਂ ਦੇ ਪੈਂਡੇ ਤੇ ਥਕਾਵਟਾਂ ਨੂੰ ਭੁੱਲ ਗਏ
ਗੱਲ ਕਾਹਦਾ ਲਾਇਆ ਅਸੀਂ ਪਾਣੀ ਵਾਂਗੂੰ ਡੁੱਲ ਗਏ
ਹਵਾ ਵਿੱਚ ਰਹਿੰਦਾ ਸਦਾ ਉੱਡਦਾ ਪਿਆਰ ਐ
ਮਿਲਣਾ ਮਿਲਾਉਣਾ ਸਭ ਪਿੰਡਿਆਂ ਤੋਂ ਪਾਰ ਐ
ਮਿਲਣਾ ਮਿਲਾਉਣਾ ਸਭ ਪਿੰਡਿਆਂ ਤੋਂ ਪਾਰ ਐ..

This is the end of Ishqan De Lekhe 2 Lyrics in Punjabi Fonts - Sajjan Adeeb

Official video of Ishqan De Lekhe 2 | Sajjan Adeeb | Paayal Rajput | New Punjabi Song 2020


Ishqan De Lekhe 2 Song Credits:

Artist / Composer : Sajjan Adeeb
Featuring: Paayal  Rajput
Writer: Manwinder Maan
Music: Desi Routz
Director: Dilsher Singh & Khushpaal singh
Video By: A Tru Makers
Conceived By: Ranjha Rajan
Dop: Mintu plaha
Drone: Tanish Arora
Sync Dop: Rohit Kumar
Edit & Di: Garry Khatrao Media

Click here - Ishqan De Lekhe 2 Lyrics in English by Sajjan Adeeb

Sajjan Adeeb - Instagram

Thanks for visiting ZPunjabiLyrics. Keep visiting our website for the latest Punjabi and Hindi song lyrics in Punjabi, Hindi and English fonts.  


Post a Comment

0 Comments