TOP-LEFT ADS




God Damn It Lyrics in Punjabi - R K Mehndi

God Damn It Lyrics - R K Mehndi

God Damn It Lyrics - R K Mehndi

Click here - God Damn Lyrics in Hindi - R K Mehndi

Click here - God Damn Lyrics in English - R K Mehndi

God Damn It Lyrics - R K Mehndi


ਬੰਦਿਆ ਤੂੰ ਕੁਦਰਤ ਨਾਲ ਖੇਡੇਂ
ਹੁਣ ਤੇਰੇ ਨਾਲ ਖੇਡ ਦੀ ਏ

ਕੈਸੀ ਮਾਰ ਹੈ ਮਾਰੀ ਰੱਬ ਨੇ
ਕੈਸੀ ਮਾਰ ਹੈ ਮਾਰੀ ਰੱਬ ਨੇ
ਗੱਲ ਹਰ ਪਾਸੇ ਛੇੜਤੀ ਏ

ਬੰਦਿਆ ਤੂੰ ਕੁਦਰਤ ਨਾਲ ਖੇਡੇਂ
ਹੁਣ ਤੇਰੇ ਨਾਲ ਖੇਡ ਦੀ ਏ
ਓ ਬੰਦਿਆ ਤੂੰ ਕੁਦਰਤ ਨਾਲ ਖੇਡੇਂ
ਹੁਣ ਤੇਰੇ ਨਾਲ ਖੇਡ ਦੀ ਏ

ਪਾਣੀ ਹੋ ਗਏ ਸਾਫ਼
ਆਕਾਸ਼ ਹੋ ਗਏ ਨੀਲੇ ਨੇ
ਐਸੀ ਮਾਰ ਹੈ ਮਾਰੀ
ਸਭ ਅੰਦਰ ਕੀਲੇ ਨੇ

ਪਾਣੀ ਹੋ ਗਏ ਸਾਫ਼
ਆਕਾਸ਼ ਹੋ ਗਏ ਨੀਲੇ ਨੇ
ਐਸੀ ਮਾਰ ਹੈ ਮਾਰੀ
ਸਭ ਅੰਦਰ ਕੀਲੇ ਨੇ

ਮੈਂ ਕੋਈ ਨਾ ਤਾਕਤ ਦੇਖੀ
ਮੈਂ ਕੋਈ ਨਾ ਤਾਕਤ ਦੇਖੀ
ਸੱਚੀਂ ਓਹਦੇ ਜੇਡ ਦੀ ਏ

ਓ ਬੰਦਿਆ ਤੂੰ ਕੁਦਰਤ ਨਾਲ ਖੇਡੇਂ
ਹੁਣ ਤੇਰੇ ਨਾਲ ਖੇਡ ਦੀ ਏ
ਓ ਬੰਦਿਆ ਤੂੰ ਕੁਦਰਤ ਨਾਲ ਖੇਡੇਂ
ਹੁਣ ਤੇਰੇ ਨਾਲ ਖੇਡ ਦੀ ਏ

ਰੁੱਖ ਵੱਡੇ ਨੇ ਆਪਾਂ
ਧੀਆਂ ਕੁੱਖ ਵਿੱਚ ਮਾਰਤੀਆਂ
ਦਾਜ ਦੇ ਲੋਭੀਆਂ ਨੇ ਨੂੰਹਾਂ
ਜ਼ਿਊਂਦੇ ਜੀ ਸਾੜ ਤੀਆਂ

ਰੁੱਖ ਵੱਡੇ ਨੇ ਆਪਾਂ
ਧੀਆਂ ਕੁੱਖ ਵਿੱਚ ਮਾਰਤੀਆਂ
ਦਾਜ ਦੇ ਲੋਭੀਆਂ ਨੇ ਨੂੰਹਾਂ
ਜ਼ਿਊਂਦੇ ਜੀ ਸਾੜ ਤੀਆਂ

ਤੈਨੂੰ ਤੁਰਨਾ ਉੜਨਾ ਸਿਖਾਇਆ
ਤੈਨੂੰ ਤੁਰਨਾ ਉੜਨਾ ਸਿਖਾਇਆ
ਹੁਣ ਦੁਬਾਰਾ ਰੇੜ ਦੀ ਏ

ਓ ਬੰਦਿਆ ਤੂੰ ਕੁਦਰਤ ਨਾਲ ਖੇਡੇਂ
ਹੁਣ ਤੇਰੇ ਨਾਲ ਖੇਡ ਦੀ ਏ
ਓ ਬੰਦਿਆ ਤੂੰ ਕੁਦਰਤ ਨਾਲ ਖੇਡੇਂ
ਹੁਣ ਤੇਰੇ ਨਾਲ ਖੇਡ ਦੀ ਏ

ਪਸ਼ੂ ਪੰਛੀ ਸਭ ਮਾਰ ਦਿੱਤੇ
ਨਾ ਬਖ਼ਸ਼ਿਆ ਸਾਹਾਂ ਨੂੰ
ਸੰਦੀਪ ਔਖਾ ਕਰ ਲਿਆ
ਮੁਕਤੀ ਦਿਆਂ ਰਾਹਾਂ ਨੂੰ

ਪਸ਼ੂ ਪੰਛੀ ਸਭ ਮਾਰ ਦਿੱਤੇ
ਨਾ ਬਖ਼ਸ਼ਿਆ ਸਾਹਾਂ ਨੂੰ
ਸੰਦੀਪ ਔਖਾ ਕਰ ਲਿਆ
ਮੁਕਤੀ ਦਿਆਂ ਰਾਹਾਂ ਨੂੰ

ਜੋ ਤੂੰ ਉਧੇੜਿਆ ਓਹਦਾ
ਜੋ ਤੂੰ ਉਧੇੜਿਆ ਓਹਦਾ
ਹੁਣ ਦੁਬਾਰਾ ਲੇੜ ਦੀ ਏ

ਓ ਬੰਦਿਆ ਤੂੰ ਕੁਦਰਤ ਨਾਲ ਖੇਡੇਂ
ਹੁਣ ਤੇਰੇ ਨਾਲ ਖੇਡ ਦੀ ਏ
ਓ ਬੰਦਿਆ ਤੂੰ ਕੁਦਰਤ ਨਾਲ ਖੇਡੇਂ
ਹੁਣ ਤੇਰੇ ਨਾਲ ਖੇਡ ਦੀ ਏ

Official Video of God Damn It Song | R K Mehndi | New Punjabi Song 2020



God Damn It Song Credits


Songer : R K Mehndi
Lyrics : Sandeep Dhanda
Music : John Samuel
Producer : Thind & sons
Manager : Lovely, Geeta (Heon)
DOP : Kamal Hans
Director/ Editor : Jass Gillz
Casting : Deepa Dhesian, Bindi Atta
Asst. Cameraman : Nikhil Sabharwal
Makeup : K Kaur
Special Thanks : Jagjit Singh (JJ Resort Banga)

Click here - God Damn Lyrics in Hindi - R K Mehndi

Click here - God Damn Lyrics in English - R K Mehndi


Thanks for visiting ZPunjabiLyrics. Keep visiting our website for the latest Punjabi and Hindi song lyrics in Punjabi, Hindi and English fonts.

Post a Comment

0 Comments