TOP-LEFT ADS




Gurnam Bhullar's Parnote Lyrics

Gurnam Bhullar's Parnote Lyrics  -  Parnote song is sung by Gurnam Bhullar. Music of this song done by Laddi Gill and written by Gill Raunta.


Gurnam Bhullar's Parnote Lyrics


Song Credits 


Title : Parnote  
Singer : Gurnam Bhullar
Lyrics : Gill Raunta 
Music : Laddi Gill
Label : Jass Records

Click Here - Gurnam Bhullar's Parnote Lyrics in Hindi

Click HereGurnam Bhullar's Parnote Lyrics in English

Gurnam Bhullar's Parnote Lyrics 


ਦੇਕੇ ਬਾਰਾਂ-ਤੇਰਾ ਲੱਖ ਜਦੋਂ ਜੰਟ ਨੂੰ 
ਜੰਗਲਾਂ ਥਾਣੀ ਮੈਂ ਇੱਥੇ ਆਇਆ ਸੀ 

ਦੇਕੇ ਬਾਰਾਂ-ਤੇਰਾ ਲੱਖ ਜਦੋਂ ਜੰਟ ਨੂੰ 
ਸਟੱਡੀ ਵੀਜ਼ੇ ਉੱਤੇ ਇੱਥੇ ਆਇਆ ਸੀ
ਬਾਹਲੇ ਚੰਗੇ ਨਈਂ ਹਾਲਾਤ ਸੀਗੇ ਘਰ ਦੇ
ਬਾਪੂ ਖੁੰਡੇ ਆਲਾ ਖੇਤ ਗਹਿਣੇ ਪਾਇਆ ਸੀ

ਭਾਵੇਂ ਕੰਮ-ਕਾਰ ਉੱਥੇ ਨਈਂ ਸੀ ਚੱਲਦਾ
ਭਾਵੇਂ ਕੰਮ-ਕਾਰ ਉੱਥੇ ਨਈਂ ਸੀ ਚੱਲਦਾ
ਬੇਬੇ ਰਾਜ਼ੀ ਨਈਂ ਸੀ ਤਾਂਵੀਂ ਜ਼ਹਾਜ ਚਾੜ੍ਹ ਕੇ

ਹਜ਼ੇ ਦੋ ਸਾਲਾਂ ਤੱਕ ਜਾਊਂ ਪਿੰਡ ਨੂੰ 
ਜਾਊਂ ਲਾਲਿਆਂ ਦੇ ਪਰਨੋਟ ਪਾੜ ਕੇ
ਹਜ਼ੇ ਦੋ ਸਾਲਾਂ ਤੱਕ ਜਾਊਂ ਪਿੰਡ ਨੂੰ 
ਜਾਊਂ ਲਾਲਿਆਂ ਦੇ ਪਰਨੋਟ ਪਾੜ ਕੇ

ਲਾਇਆ ਜ਼ੋਰ ਸੀ ਬਥੇਰਾ ਨਾਲ ਘੱਟ ਜੇ
ਬੜੀ ਦੇਖੀ ਸੀ ਠੇਕੇ 'ਤੇ ਪੈਲੀ ਕੱਢ ਕੇ
ਪਰ ਚੱਲੀ ਨਈਂ ਕੋਈ ਵਾਅ ਗਿੱਲ ਰੌਂਤਿਆ
ਆ ਗਏ ਯਾਰ ਬੇਲੀ ਅੰਗ-ਸਾਕ ਛੱਡ ਕੇ
ਆ ਗਏ ਯਾਰ ਬੇਲੀ ਅੰਗ-ਸਾਕ ਛੱਡ ਕੇ

ਸਾਡੀ ਕਣਕ ਤਾਂ ਸਾਰੀ ਸੀ ਵਿਆਜ਼ ਖਾਈ ਜਾਂਦਾ
ਸਾਡੀ ਕਣਕ ਤਾਂ ਸਾਰੀ ਸੀ ਵਿਆਜ਼ ਖਾਈ ਜਾਂਦਾ
ਬਾਪੂ ਮੁੜਦਾ ਹੁੰਦਾ ਸੀ ਸਾਫਾ ਝਾੜ ਕੇ

ਹਜ਼ੇ ਦੋ ਸਾਲਾਂ ਤੱਕ ਜਾਊਂ ਪਿੰਡ ਨੂੰ 
ਜਾਊਂ ਲਾਲਿਆਂ ਦੇ ਪਰਨੋਟ ਪਾੜ ਕੇ
ਹਜ਼ੇ ਦੋ ਸਾਲਾਂ ਤੱਕ ਜਾਊਂ ਪਿੰਡ ਨੂੰ 
ਜਾਊਂ ਲਾਲਿਆਂ ਦੇ ਪਰਨੋਟ ਪਾੜ ਕੇ

ਇੱਥੇ ਕਰਦੇ ਆ ਕੰਮ ਲੋਕੀਂ ਪੰਜ-ਪੰਜ ਦਿਨ
ਸਾਨੂੰ ਕਹਿੰਦੇ ਕਾਹਤੋਂ ਸੱਤੇ ਦਿਨ ਮਰਦੇ
ਪਰ ਕਿਨੂੰ-ਕਿਨੂੰ ਦੱਸਾਂ ਗੱਲ ਖੋਲ੍ਹ ਕੇ
ਪਿੱਛੇ ਕਰਨੇ ਸੁਖਾਲੇ ਸਾਹ ਨੇ ਘਰ ਦੇ
ਪਿੱਛੇ ਕਰਨੇ ਸੁਖਾਲੇ ਸਾਹ ਨੇ ਘਰ ਦੇ

ਕਰਜ਼ੇ ਦਾ ਬੋਝ ਗੁੱਸਾ ਚੜ੍ਹਨ ਨਈਂ ਦਿੰਦਾ 
ਕਰਜ਼ੇ ਦਾ ਬੋਝ ਗੁੱਸਾ ਚੜ੍ਹਨ ਨਈਂ ਦਿੰਦਾ
ਗੋਰਾ ਦੇਦਾਂ ਏ ਆਡਰ ਜਦੋਂ ਤਾਣ ਕੇ
ਹਜ਼ੇ ਦੋ ਸਾਲਾਂ ਤੱਕ ਜਾਊਂ ਪਿੰਡ ਨੂੰ 

ਜਾਊਂ ਲਾਲਿਆਂ ਦੇ ਪਰਨੋਟ ਪਾੜ ਕੇ
ਹਜ਼ੇ ਦੋ ਸਾਲਾਂ ਤੱਕ ਜਾਊਂ ਪਿੰਡ ਨੂੰ 
ਜਾਊਂ ਲਾਲਿਆਂ ਦੇ ਪਰਨੋਟ ਪਾੜ ਕੇ

ਬਾਜ਼ਾਂ ਵਾਲਿਆਂ ਦੀ ਮੇਹਰ ਨਾਲ ਹੁਣ ਤਾਂ
ਫਿਰ ਚੱਲੇ ਦਿਨ, ਟਾਈਮ ਥੋੜ੍ਹਾ ਰਹਿ ਗਿਆ
ਲੱਭ ਆ ਨੂੰਹ ਉੱਥੇ ਬੇਬੇ ਨੇ
ਫੋਟੋ 'ਤੇ ਹੀ ਕੱਚਾ ਜਿਹਾ ਸ਼ਗਨ ਪੈ ਗਿਆ
ਫੋਟੋ 'ਤੇ ਈ ਕੱਚਾ ਜਿਹਾ ਸ਼ਗਨ ਪੈ ਗਿਆ

ਗਿੱਲ ਰੌਂਤਿਆ ਤਸੱਲੀ ਉਦੋਂ ਹੋਣੀ ਆ
ਗਿੱਲ ਰੌਂਤਿਆ ਤਸੱਲੀ ਉਦੋਂ ਹੋਣੀ ਆ
ਲਾਣੇਦਾਰਨੀ ਪਿਆਉ ਦੁੱਧ ਕਾੜ ਕੇ
ਹਜ਼ੇ ਦੋ ਸਾਲਾਂ ਤੱਕ ਜਾਊਂ ਪਿੰਡ ਨੂੰ 

ਜਾਊਂ ਲਾਲਿਆਂ ਦੇ ਪਰਨੋਟ ਪਾੜ ਕੇ
ਹਜ਼ੇ ਦੋ ਸਾਲਾਂ ਤੱਕ ਜਾਊਂ ਪਿੰਡ ਨੂੰ 
ਜਾਊਂ ਲਾਲਿਆਂ ਦੇ ਪਰਨੋਟ ਪਾੜ ਕੇ

This is the end of Gurnam Bhullar's Parnote Lyrics Punjabi.

Official video of Gurnam Bhullar's Parnote Song





Click Here - Gurnam Bhullar's Parnote Lyrics in Hindi
Click HereGurnam Bhullar's Parnote Lyrics in English
 
 
Know more about Gurnam Bhullar.

Please subscribe for more latest Punjabi Songs Lyrics in Hindi, Punjabi and English Fonts. Thanks for Visit.

Post a Comment

0 Comments