TOP-LEFT ADS




Gippy Grewal's Fark (ਫ਼ਰਕ) Lyrics in Punjabi Fonts

  Gippy Grewal's Fark (ਫ਼ਰਕ) Lyrics in Punjabi Fonts: Fark Lyrics by Gippy Grewal is brand new Punjabi song with music given by Aman Hayer. Fark song lyrics are written by Kulshan Sandhu.


Fark Lyrics in Punjabi and English Fonts - Gippy Grewal

Click here - Fark (ਫ਼ਰਕ) Lyrics in English Fonts - Gippy Grewal

Fark Lyrics in Punjabi Fonts - Gippy Grewal

ਹੋ ਪਿੰਡ ਜਾਵਾਂ ਫੋਰਡ ਉੱਤੇ ਲਾਵਾਂ ਗੇੜੀਆਂ
ਸ਼ਹਿਰ ਜਾਵਾਂ ਘੁੰਗਦੇ ਆਂ ਕਾਰਾਂ ਵਿੱਚ ਨੀ
ਕਦੇ-ਕਦੇ ਮਿੱਟੀ ਨਾਲ ਮਿੱਟੀ ਹੋਈਦਾ
ਕਦੇ ਚਿੱਲ ਕਰਦੇ ਆਂ ਯਾਰਾਂ ਵਿੱਚ ਨੀ..

ਹੋ ਕਦੇ ਜੁੱਤੀ ਪੈਰੀਂ ਪਾਵਾਂ ਲੱਖ-ਲੱਖ ਦੀ
ਕਦੇ ਨੰਗੇ ਪੈਰੀਂ ਘੁੰਮਦੇ ਆਂ ਵੱਟਾਂ ਉੱਤੇ ਨੀ
ਤੇਰੇ ਸ਼ਹਿਰ ਦੀਆਂ ਟੌਪ ਦੀਆਂ ਗੋਰੀਆਂ
ਮਰਦੀਆਂ ਤਾਂਹੀ ਬਿੱਲੋ ਜੱਟਾਂ ਉੱਤੇ ਨੀ..

ਹੋ ਜ਼ਿੰਦਗੀ ਜਿਉਂਦੇ ਆਪਣੇ ਹੀ ਰੂਲਾਂ ਤੇ
ਤੋਰ ਵਿੱਚ ਤਾਂਹੀ ਆ ਮੜਕ ਜੱਟੀਏ
ਲੋਕ ਸਾਡੇ ਬਾਰੇ ਬਿੱਲੋ ਕੀ ਆ ਸੋਚਦੇ
ਸਾਨੂੰ ਭੋਰਾ ਪੈਂਦਾ ਨਾ ਫ਼ਰਕ ਜੱਟੀਏ
ਸਾਨੂੰ ਭੋਰਾ ਪੈਂਦਾ ਨਾ ਫ਼ਰਕ ਜੱਟੀਏ..

ਹੋ ਕਦੇ ਕੁੜਤੇ ਪਜ਼ਾਮੇ ਕਦੇ ਬੈੱਲ-ਬੋਟਮਾਂ
ਗੱਭਰੂ ਤਾਂ ਕੱਢਕੇ ਆ ਟੌਰ੍ਹ ਰੱਖਦਾ
ਦੱਬ ਨਾਲ ਜਿਹੜਾ ਬਿੱਲੋ ਲੋਹਾ ਬੰਨ੍ਹਿਆ
ਆਹ ਜੱਟ ਤੇਰਾ ਹਰ ਵੇਲੇ ਲੋਡ ਰੱਖਦਾ..

ਹੋ ਕਦੇ ਮੋੜਾਂ ਵੈਰੀ ਕਦੇ ਮੋੜਾਂ ਨੱਕੇ ਨੀ
ਪਹਿਲੀਆਂ ਤੋਂ ਨਾਲ ਜਿਹੜੇ ਯਾਰ ਪੱਕੇ ਨੀ
ਆਪਣੇ ਤਾਂ ਸਾਰੇ ਬਿੱਲੋ ਵੀਰ ਬਾਈ ਨੇ
ਲੰਡੂ ਸਾਲੇ ਰੱਖਦੇ ਹੋਣੇ ਆ ਪੱਖੇ ਨੀ..

ਹੋ ਬਾਬਾ ਆਪੇ ਕਰਦੇ ਜੁਗਾੜ ਫਿੱਟ ਆ
ਜੱਟ ਤਾਂਹੀ ਡਾਊਨ ਟੂ ਅਰਥ ਜੱਟੀਏ
ਲੋਕ ਸਾਡੇ ਬਾਰੇ ਬਿੱਲੋ ਕੀ ਆ ਸੋਚਦੇ
ਸਾਨੂੰ ਭੋਰਾ ਪੈਂਦਾ ਨਾ ਫ਼ਰਕ ਜੱਟੀਏ
ਸਾਨੂੰ ਭੋਰਾ ਪੈਂਦਾ ਨਾ ਫ਼ਰਕ ਜੱਟੀਏ..

ਹੋ ਫੇਮ ਪਿੱਛੇ ਕਦੇ ਚਬਲਾਂ ਨੀ ਮਾਰੀਆਂ
ਗੱਲ ਕਰਦੇ ਆਂ ਸਿੱਧੀ ਤੇ ਕਰਾਰੀ ਬੱਲੀਏ
ਪੈਸੇ ਪਿੱਛੇ ਕਦੇ ਤੇਰਾ ਯਾਰ ਭੱਜੇ ਨਾ
ਨਾ ਪੈਸੇ ਪਿੱਛੇ ਤੋੜਦੇ ਆਂ ਯਾਰੀ ਬੱਲੀਏ..

ਹੋ 25 ਕਿੱਲਿਆਂ ਦਾ ਆਉਂਦਾ ਟੱਕ ਜੱਟ ਨੂੰ
ਕੋਲੋਂ ਹਾਈਵੇ ਦੀ ਲੰਘਦੀ ਸੜਕ ਜੱਟੀਏ
ਲੋਕ ਸਾਡੇ ਬਾਰੇ ਬਿੱਲੋ ਕੀ ਆ ਸੋਚਦੇ
ਸਾਨੂੰ ਭੋਰਾ ਪੈਂਦਾ ਨਾ..

We Don’t Care Boy!

ਕਰ ਦਈਏ ਸਾਈਨ ਬਲੈਂਕ ਚੈੱਕ ਵੀ
ਜਿੰਨ੍ਹਾਂ ਨਾਲ ਮਿਲਦਾ ਏ ਦਿੱਲ ਮਿੱਠੀਏ
ਦਿਲ ਤੇਰਾ ਸੀਨੇ ਵਿੱਚੋਂ ਬਾਹਰ ਆਜੂਗਾ
ਇੱਕ ਵਾਰੀ ਲਿਆ ਜੇ ਤੂੰ ਮਿਲ ਮਿੱਠੀਏ..

ਹੋ ਪਿੰਡ ਹਾਜ਼ੀਪੁਰ ਕੁਲਸ਼ਾਨ ਜੱਟ ਦਾ
ਭਾਨਾ ਵੱਡੇ ਵੱਡਿਆਂ ਨੂੰ ਜੜ੍ਹੋਂ ਪੱਟਦਾ
ਗਿੱਪੀ ਗਰੇਵਾਲ ਕੱਲ੍ਹਾ ਨਾਮ ਕਾਫ਼ੀ ਆ
ਰੋਲਾ ਵੇਖੀਂ ਇੱਕ ਬੋਲ ਉੱਤੇ ਜੱਟ ਦਾ..

ਹੋ ਟੁੱਟ-ਟੁੱਟ ਪੈਂਦੇ ਆ ਨੀ ਯਾਰ ਜੱਟ ਦੇ
ਮੂਹਰੇ ਜੇ ਕੋਈ ਮਾਰ ਜੇ ਬੜਕ ਜੱਟੀਏ
ਲੋਕ ਸਾਡੇ ਬਾਰੇ ਬਿੱਲੋ ਕੀ ਆ ਸੋਚਦੇ
ਸਾਨੂੰ ਭੋਰਾ ਪੈਂਦਾ ਨਾ ਫ਼ਰਕ ਜੱਟੀਏ
ਸਾਨੂੰ ਭੋਰਾ ਪੈਂਦਾ ਨਾ ਫ਼ਰਕ ਜੱਟੀਏ..

This is the end of Gippy's Fark Lyrics in Punjabi fonts.

Official Video of Fark (ਫ਼ਰਕ) Song by Gippy Grewal | Aman Hayer | New Punjabi Song 2020



Gippy Grewal's Fark Song Credits:

Song : Fark (ਫ਼ਰਕ)
Singer : Gippy Grewal
Music : Aman Hayer
Lyrics : Kulshan Sandhu
Produced By : Kv Dhillon
Online Promotions : GK DIGITAL
Music Label : Geet MP3

Click here - Fark Lyrics in English by Gippy Grewal.

Gippy Grewal - Instagram

Thanks for visiting ZPunjabiLyrics. Keep visiting our website for the latest Punjabi and Hindi song lyrics in Punjabi, Hindi and English fonts.




Post a Comment

0 Comments