TOP-LEFT ADS




Azadi (ਅਜ਼ਾਦੀ ) Lyrics in Punjabi - Harjit Harman

 Azadi Lyrics (ਅਜ਼ਾਦੀ) in Punjabi - Harjit Harman: The latest Punjabi song Azadi is sung by Harjit Harman and music given by Atul Sharma.

Azadi Lyrics by Harjit Harman in Punjabi and English Fonts

Click here - Azadi Lyrics by Harjit Harman in English Fonts

Azadi Lyrics by Harjit Harman in  Punjabi Fonts

ਦੇਸ਼ ਅਜ਼ਾਦ ਕਦੋਂ ਦਾ ਹੋਇਆ
ਅੱਜ ਕਿਸ ਮੋੜ ਤੇ ਆਣ ਖਲੋਇਆ..

ਦੇਸ਼ ਅਜ਼ਾਦ ਕਦੋਂ ਦਾ ਹੋਇਆ
ਅੱਜ ਕਿਸ ਮੋੜ ਤੇ ਆਣ ਖਲੋਇਆ
ਤੱਕਿਆ ਹਾਲ ਬੜਾ ਦਿਲ ਰੋਇਆ
ਤੱਕਿਆ ਹਾਲ ਬੜਾ ਦਿਲ ਰੋਇਆ
ਅੱਖੀਆਂ ਨੇ ਤਾਂ ਭਰਨਾ ਸੀ..

ਹੋ ਏਸ ਅਜ਼ਾਦੀ ਲਈ ਕਿਉਂ ਭਗਤ ਸਿਆਂ
ਫ਼ਾਂਸੀ ਚੜ੍ਹਨਾ ਸੀ
ਏਸ ਅਜ਼ਾਦੀ ਲਈ ਕਿਉਂ ਵੀਰਿਆ
ਫ਼ਾਂਸੀ ਚੜਨਾ ਸੀ
ਏਸ ਅਜ਼ਾਦੀ ਲਈ ਕਿਉਂ ਭਗਤ ਸਿਆਂ
ਫ਼ਾਂਸੀ ਚੜ੍ਹਨਾ ਸੀ..

ਭੁੱਖ, ਗਰੀਬੀ ਤੇ ਮਜ਼ਬੂਰੀ
ਰੋਟੀ ਡੰਗ ਦੀ ਮਿਲੇ ਨਾ ਪੂਰੀ..

ਭੁੱਖ, ਗਰੀਬੀ ਤੇ ਮਜ਼ਬੂਰੀ
ਰੋਟੀ ਡੰਗ ਦੀ ਮਿਲੇ ਨਾ ਪੂਰੀ
ਬੇਬੱਸ ਬਾਲ ਕਰਨ ਮਜ਼ਦੂਰੀ
ਬੇਬੱਸ ਬਾਲ ਕਰਨ ਮਜ਼ਦੂਰੀ
ਜਿਨ੍ਹਾਂ ਨੇ ਲਿਖਨਾ-ਪੜ੍ਹਨਾ ਸੀ..

ਹੋ ਏਸ ਅਜ਼ਾਦੀ ਲਈ ਕਿਉਂ ਭਗਤ ਸਿਆਂ
ਫ਼ਾਂਸੀ ਚੜ੍ਹਨਾ ਸੀ
ਏਸ ਅਜ਼ਾਦੀ ਲਈ ਕਿਉਂ ਵੀਰਿਆ
ਫ਼ਾਂਸੀ ਚੜਨਾ ਸੀ
ਏਸ ਅਜ਼ਾਦੀ ਲਈ ਕਿਉਂ ਭਗਤ ਸਿਆਂ
ਫ਼ਾਂਸੀ ਚੜ੍ਹਨਾ ਸੀ..

ਅਸੀਂ ਵੋਟਾਂ ਪਾਉਂਦੇ ਰਹਿ ਗਏ
ਓਹ ਕੁਰਸੀ ਮੱਲ ਕੇ ਬਹਿ ਗਏ..

ਅਸੀਂ ਵੋਟਾਂ ਪਾਉਂਦੇ ਰਹਿ ਗਏ
ਓਹ ਤਾਂ ਮੱਲ ਕੇ ਕੁਰਸੀ ਬਹਿ ਗਏ
ਸਾਰਾ ਖ਼ੂਨ ਚੂਸ ਕੇ ਲੈ ਗਏ
ਲੋਕਾਂ ਨੇ ਤਾਂ ਮਰਨਾ ਸੀ..

ਹੋ ਏਸ ਅਜ਼ਾਦੀ ਲਈ ਕਿਉਂ ਭਗਤ ਸਿਆਂ
ਫ਼ਾਂਸੀ ਚੜ੍ਹਨਾ ਸੀ
ਏਸ ਅਜ਼ਾਦੀ ਲਈ ਕਿਉਂ ਵੀਰਿਆ
ਫ਼ਾਂਸੀ ਚੜਨਾ ਸੀ
ਏਸ ਅਜ਼ਾਦੀ ਲਈ ਕਿਉਂ ਭਗਤ ਸਿਆਂ
ਫ਼ਾਂਸੀ ਚੜ੍ਹਨਾ ਸੀ..

ਓ ਦੱਬਲੀ ਕਰਜ਼ੇ ਨੇ ਕਿਰਸਾਨੀ
ਛੱਡ ਤੁਰ ਚੱਲੀ ਵਤਨ ਜਵਾਨੀ..

ਓ ਦੱਬਲੀ ਕਰਜ਼ੇ ਨੇ ਕਿਰਸਾਨੀ
ਛੱਡ ਤੁਰ ਚੱਲੀ ਵਤਨ ਜਵਾਨੀ
ਹਰਮਨ ਕਿਸ ਕੰਮ ਦੀ ਕੁਰਬਾਨੀ
ਲੋਕੋ ਕਿਸ ਕੰਮ ਦੀ ਕੁਰਬਾਨੀ
ਜਿੱਤ ਕੇ ਵੀ ਜੇ ਹਰਨਾ ਸੀ..

ਹੋ ਏਸ ਅਜ਼ਾਦੀ ਲਈ ਕਿਉਂ ਭਗਤ ਸਿਆਂ
ਫ਼ਾਂਸੀ ਚੜ੍ਹਨਾ ਸੀ
ਏਸ ਅਜ਼ਾਦੀ ਲਈ ਕਿਉਂ ਵੀਰਿਆ
ਫ਼ਾਂਸੀ ਚੜਨਾ ਸੀ
ਏਸ ਅਜ਼ਾਦੀ ਲਈ ਕਿਉਂ ਭਗਤ ਸਿਆਂ
ਫ਼ਾਂਸੀ ਚੜ੍ਹਨਾ ਸੀ..

This is the end of Harjit Harman's Azadi (ਅਜ਼ਾਦੀ ) song lyrics in Punjabi Fonts.

Official Video of Harjit Harman's Azadi Song | Stalinveer | 24 Carat Music | Latest Punjabi Song 2020

Harjit Harman's Azaadi Song Credits:

Singer : Harjit Harman
Music : Atul Sharma
Mixing & Master : Gurjinder Singh
Editor : Garry Rajowal
Recordist : Akash
Studio : Saffron Touch
Online Promotion : Sky Media
Video : Stalinveer Singh

Click here - Azadi Lyrics in English Fonts - Harjit Harman

Harjit Harman - Instagram

Thanks for visiting ZPunjabiLyrics. Keep visiting our website for the latest Punjabi and Hindi song lyrics in Punjabi, Hindi and English fonts.

Post a Comment

0 Comments