TOP-LEFT ADS




Regret Lyrics in Punjabi by Ammy Virk

Regret Lyrics in Punjabi by Ammy Virk: The latest Punjabi song Regret is sung by Ammy virk and written by Simar Doraha while the music of this new song is given by Gold Boy.

Click here - Regret Lyrics in English and Hindi - Ammy Virk

Regret Lyrics in Punjabi by Ammy Virk

ਦੁਖੀ ਤੇ ਰਹਿਨੀ ਆਂ
ਪਰ ਐਨੰਡ ਨਹੀਂ ਕਰਦੀ
ਇੱਕ ਟੈਕਸਟ ਟਾਈਪ ਤਾਂ ਕਰਦੀ ਆਂ
ਮੈਂ ਸੈਨੰਡ ਨਹੀਂ ਕਰਦੀ..

ਦੁਖੀ ਤੇ ਰਹਿਨੀ ਆਂ
ਪਰ ਐਨੰਡ ਨਹੀਂ ਕਰਦੀ
ਇੱਕ ਟੈਕਸਟ ਟਾਈਪ ਤਾਂ ਕਰਦੀ ਆਂ
ਮੈਂ ਸੈਨੰਡ ਨਹੀਂ ਕਰਦੀ..

ਮੈਨੂੰ ਲੱਗਦਾ ਹੁਣ ਤੈਨੂੰ ਬੋਝ ਜਈ
ਆਪਣੀ ਯਾਰੀ ਲੱਗਦੀ ਆ
ਤਾਂਹੀ ਤੈਨੂੰ ਮੇਰੀ ਸਿਹਤ
ਪਹਿਲਾਂ ਤੋਂ ਭਾਰੀ ਲੱਗਦੀ ਆ..

ਪਰ ਹੋਵੇ ਪਿਆਰ ਜਿੱਥੇ
ਆ ਲੁੱਕ ਡੀਪੈਨੰਡ ਨਹੀਂ ਕਰਦੀ
ਇੱਕ ਟੈਕਸਟ ਟਾਈਪ ਤਾਂ ਕਰਦੀ ਆਂ
ਮੈਂ ਸੈਨੰਡ ਨਹੀਂ ਕਰਦੀ..




ਦੁਖੀ ਤੇ ਰਹਿਨੀ ਆਂ
ਪਰ ਐਨੰਡ ਨਹੀਂ ਕਰਦੀ
ਇੱਕ ਟੈਕਸਟ ਟਾਈਪ ਤਾਂ ਕਰਦੀ ਆਂ
ਮੈਂ ਸੈਨੰਡ ਨਹੀਂ ਕਰਦੀ..

ਮੈਂ ਤੈਨੂੰ ਐਂਵੇ ਨਾ ਪੀਣ ਦੀਆਂ
ਕਸਮਾਂ ਪਾਉਂਦੀ ਰਹੀ
ਦੂਜੇ ਪਾਸੇ ਓ ਚੰਦਰੀ
ਭਰ-ਭਰ ਪੈੱਗ ਪਾਉਂਦੀ ਰਹੀ..

ਮੈਂ ਕਿੰਨੇ ਪਾਠ ਕਰੇ
ਨੇ ਤੈਨੂੰ ਪਾਉਣ ਲਈ
ਓਹ ਕੱਪੜੇ ਪਾਉਂਦੀ ਰਹੀ ਛੋਟੇ
ਤੈਨੂੰ ਅਪਣਾਉਣ ਲਈ
ਤੈਨੂੰ ਅਪਣਾਉਣ ਲਈ..

ਛੱਕ ਆਦਤ ਕੁੜੀਆਂ ਦੀ
ਮੈਂ ਤੈਨੂੰ ਆੱਫੈਨੰਡ ਨਹੀਂ ਕਰਦੀ
ਇੱਕ ਟੈਕਸਟ ਟਾਈਪ ਤਾਂ ਕਰਦੀ ਆਂ
ਮੈਂ ਸੈਨੰਡ ਨਹੀਂ ਕਰਦੀ..

ਦੁਖੀ ਤੇ ਰਹਿਨੀ ਆਂ
ਪਰ ਐਨੰਡ ਨਹੀਂ ਕਰਦੀ
ਇੱਕ ਟੈਕਸਟ ਟਾਈਪ ਤਾਂ ਕਰਦੀ ਆਂ
ਮੈਂ ਸੈਨੰਡ ਨਹੀਂ ਕਰਦੀ..

ਹੁਣ ਐਂਵੇ ਪਛਤਾਵਾਂ
ਤੇਰੇ ਨਾਲ ਕਿਉਂ ਫੱਸ ਬੈਠੀ
ਸਿਮਰ ਮੈਂ ਆਪਣੇ ਪਿਆਰ ਬਾਰੇ
ਮੰਮੀ ਨੂੰ ਦੱਸ ਬੈਠੀ..

ਹੁਣ ਐਂਵੇ ਪਛਤਾਵਾਂ
ਤੇਰੇ ਨਾਲ ਕਿਉਂ ਫੱਸ ਬੈਠੀ
ਸਿਮਰ ਮੈਂ ਆਪਣੇ ਪਿਆਰ ਬਾਰੇ
ਮੰਮੀ ਨੂੰ ਦੱਸ ਬੈਠੀ..

ਮੇਰਾ ਮੂਡ ਸੈਡ ਜਿਹਾ ਹੋਵੇ
ਓਹ ਮੈਨੂੰ ਟੋਕਦੇ ਰਹਿੰਦੇ ਨੇ
ਮੈਨੂੰ ਘਰੋਂ ਬਾਹਰ ਜਾਣੇ ਤੋਂ ਵੀ
ਹੁਣ ਰੋਕਦੇ ਰਹਿੰਦੇ ਨੇ
ਆ ਰੋਕਦੇ ਰਹਿੰਦੇ ਨੇ..

ਤੂੰ ਤਾਂ ਝੱਟ ਕਹਿ ਦਿੰਨੈ
ਮੈਂ ਟਾਈਮ ਸਪੈਨੰਡ ਨਹੀਂ ਕਰਦੀ
ਇੱਕ ਟੈਕਸਟ ਟਾਈਪ ਤਾਂ ਕਰਦੀ ਆਂ
ਮੈਂ ਸੈਨੰਡ ਨਹੀਂ ਕਰਦੀ..

ਦੁਖੀ ਤੇ ਰਹਿਨੀ ਆਂ
ਪਰ ਐਨੰਡ ਨਹੀਂ ਕਰਦੀ
ਇੱਕ ਟੈਕਸਟ ਟਾਈਪ ਤਾਂ ਕਰਦੀ ਆਂ
ਮੈਂ ਸੈਨੰਡ ਨਹੀਂ ਕਰਦੀ..

This is end of Regret Lyrics in Punjabi - Ammy Virk.

Official Video of Regret Song | Ammy Virk | Latest Punjabi Song 2020

 

 

Click here - Regret Lyrics in English and Hindi - Ammy Virk

Click here -  Upcoming Bollywood Movies 2020

Post a Comment

0 Comments