TOP-LEFT ADS




Qaatal Akhan Lyrics in Punjabi by Gurnam Bhullar

 Qaatal Akhan Lyrics in Punjabi by Gurnam Bhullar: The latest Punjabi song Qaatal Akhan (ਕਾਤਲ ਅੱਖਾਂ) is sung and written by Gurnam Bhullar while music of this new song is given by MixSingh.


Click here - Qaatal Akhan Lyrics in English Fonts - Gurnam Bhullar

Qaatal Akhan Lyrics in Punjabi by Gurnam Bhullar

ਹਾ...ਆ...ਆ...ਹਾ...ਆ...ਆ...

ਤੇਰਾ ਚਰਚਾ ਛਿੜਦਾ ਏ
ਜਦੋਂ ਕੋਈ ਯਾਰ ਪੁਰਾਣਾ ਮਿਲਦਾ ਏ
ਭੁੱਲਿਆ ਵੀ ਤਾਂ ਜਾਂਦਾ ਨਈਂ
ਕੀ ਕਰੀਏ ਮਾਮਲਾ ਦਿਲ ਦਾ ਏ..

ਦੁੱਖ ਕੱਟਦਾ ਕੌੜਾ ਪਾਣੀ ਨੀ
ਦੁੱਖ ਕੱਟਦਾ ਕੌੜਾ ਪਾਣੀ ਨੀ
ਸੁੱਟ ਲੈਨੇ ਆਂ ਸੰਘ ਥਾਣੀ ਨੀ
ਗਲਾਸੀ ਭਰ ਕੇ..

ਓ ਕਾਤਲ ਅੱਖਾਂ ਬਿੱਲੀਆਂ
ਹੁੰਦੀਆਂ ਤਾਂ ਹੋਣੀਆਂ ਗਿੱਲੀਆਂ
ਯਾਰ ਨੂੰ ਚੇਤੇ ਕਰਕੇ
ਓ ਕਾਤਲ ਅੱਖਾਂ ਬਿੱਲੀਆਂ
ਹੁੰਦੀਆਂ ਤਾਂ ਹੋਣੀਆਂ ਗਿੱਲੀਆਂ
ਯਾਰ ਨੂੰ ਚੇਤੇ ਕਰਕੇ..

ਤੇਰੇ ਨਾਲ ਪਹਿਚਾਣ ਹੋਈ
ਦੁਨੀਆਂ ਦਾ ਖਹਿੜਾ ਛੱਡ ਲਿਆ ਸੀ
ਮੈਂ ਭਾਵੇਂ ਉਮਰ ਦਾ ਕੱਚਾ ਸੀ
ਤੇਰੀ ਅੱਖ ਨੇ ਹਾਲੀਂ ਕੱਢ ਲਿਆ ਸੀ..

ਤੇਰੇ ਨਾਲ ਪਹਿਚਾਣ ਹੋਈ
ਦੁਨੀਆਂ ਦਾ ਖਹਿੜਾ ਛੱਡ ਲਿਆ ਸੀ
ਮੈਂ ਭਾਵੇਂ ਉਮਰ ਦਾ ਕੱਚਾ ਸੀ
ਤੇਰੀ ਅੱਖ ਨੇ ਹਾਲੀਂ ਕੱਢ ਲਿਆ ਸੀ..

ਦਿਲ ਲੱਭਦਾ ਓਦੋਂ ਹਾਣੀ ਨੀਂ
ਧੁੰਦ ਡਿੱਗਦੀ ਬਣਕੇ ਪਾਣੀ ਨੀਂ
ਜਦ ਪੋਹ ਦੇ ਤੜਕੇ..

ਓ ਕਾਤਲ ਅੱਖਾਂ ਬਿੱਲੀਆਂ
ਹੁੰਦੀਆਂ ਤਾਂ ਹੋਣੀਆਂ ਗਿੱਲੀਆਂ
ਯਾਰ ਨੂੰ ਚੇਤੇ ਕਰਕੇ
ਓ ਕਾਤਲ ਅੱਖਾਂ ਬਿੱਲੀਆਂ
ਹੁੰਦੀਆਂ ਤਾਂ ਹੋਣੀਆਂ ਗਿੱਲੀਆਂ
ਯਾਰ ਨੂੰ ਚੇਤੇ ਕਰਕੇ..

ਤੂੰ ਕੱਲਾ-ਕੱਲਾ ਕਰਕੇ ਮੋੜ ਗਈ
ਖੱਤ ਤੇਰੇ ਤੋਂ ਸੁੱਟ ਹੋਏ ਨਾ
ਟੁੱਟ ਗਈ ਯਾਰੀ
ਟੁੱਟ ਗਈਆਂ ਰੀਝਾਂ
ਪਰ ਸੁਪਨੇ ਟੁੱਟ ਹੋਏ ਨਾ..

ਕੋਈ ਗੀਤ ਥਿਉਂਦਾ ਏ ਮੈਨੂੰ
ਜੋ ਲਿਖ ਕੇ ਭੇਜੇ ਸੀ ਤੈਨੂੰ
ਜਦ ਫੋਲਾਂ ਵਰਕੇ..

ਓ ਕਾਤਲ ਅੱਖਾਂ ਬਿੱਲੀਆਂ
ਹੁੰਦੀਆਂ ਤਾਂ ਹੋਣੀਆਂ ਗਿੱਲੀਆਂ
ਯਾਰ ਨੂੰ ਚੇਤੇ ਕਰਕੇ
ਓ ਕਾਤਲ ਅੱਖਾਂ ਬਿੱਲੀਆਂ
ਹੁੰਦੀਆਂ ਤਾਂ ਹੋਣੀਆਂ ਗਿੱਲੀਆਂ
ਯਾਰ ਨੂੰ ਚੇਤੇ ਕਰਕੇ..

ਰੁੱਸ ਗਏ ਕਿਨਾਰੇ ਛੱਲਾਂ 'ਚੋਂ
ਹੌਲੀ-ਹੌਲੀ ਤੇਰੀਆਂ ਗੱਲਾਂ 'ਚੋਂ
ਮਿੰਟੂ ਸਮਰਾ ਕਿਤੇ ਗੁਆਚ ਗਿਆ..

ਤੂੰ ਕੀ ਗਵਾਇਆ ਏ ਅੱਲੜ੍ਹੇ
ਤੇਰਾ ਫ਼ੋਨ ਜੋ ਆਇਆ ਏ ਅੱਲੜ੍ਹੇ
ਤੈਨੂੰ ਲੱਗਦਾ ਹੋ ਅਹਿਸਾਸ ਹੋ ਗਿਆ..

ਜਿਵੇਂ ਧਰਤੀ ਲਈ ਅਸਮਾਨਾਂ ਨੂੰ
ਤੂੰ ਵੀ ਦੱਬ ਲੈ ਸਭ ਅਰਮਾਨਾਂ ਨੂੰ
ਹੌਕਾ ਜਿਹਾ ਭਰਕੇ..

ਓ ਕਾਤਲ ਅੱਖਾਂ ਬਿੱਲੀਆਂ
ਹੁੰਦੀਆਂ ਤਾਂ ਹੋਣੀਆਂ ਗਿੱਲੀਆਂ
ਯਾਰ ਨੂੰ ਚੇਤੇ ਕਰਕੇ..

This is the end of Qaatal Akhan Lyrics in Punjabi by Gurnam Bhullar.

Official Video of Qaatal Akhan Song | Gurnam Bhullar | Latest Punjabi Song 2020

Qaatal Akhan Song Credits:

Title : Qaatal Akhan
Singer / Composer : Gurnam Bhullar         
Music Composed, Programmed & Mixed By MixSingh    
Lyrics : Mintu Samra
Presents : Jasvirpal Singh
Producer : Jasvirpal Singh & Jagjit Pal Singh
Project By : Vipen Joshi       
Film By : A Tru Makers Film
Dop : Gagan Randhawa
Director : Dilsher Singh & Khushpal Singh                      
Label : Jass Records

Click here - Qaatal Akhan Lyrics in English Fonts - Gurnam Bhullar

Click here - YouTube Thumbnail Downloader 

Thanks for visiting ZPunjabiLyrics. Keep visiting our website for the latest Punjabi and Hindi song lyrics in Punjabi, Hindi and English fonts.

Post a Comment

0 Comments