TOP-LEFT ADS




Koka Vs Coca Lyrics in Punjabi by Karan Aujla

Koka Vs Coca Lyrics in Punjabi by Karan Aujla: The latest Punjabi song Koka vs Coca is sung and written by Karan Aujla while music of this new song is given by Jay Track.

Click here - Koka vs Coca Lyrics in English by Karan Aujla

Koka Vs Coca Lyrics in Punjabi by Karan Aujla

ਜੇ ਟਰੈਕ! ਕਰਨ ਔਜਲਾ!

ਓ ਸਾਡੇ ਤੋਂ ਪਿਆਰਾਂ ਵਿੱਚ ਕੇਅਰ ਨਈਂ ਹੋਣੀ
ਕਿਹੜੀ ਜੌਬ ਕਰਦੇ ਆਂ ਸ਼ੇਅਰ ਨਈਂ ਹੋਣੀ
ਨੇਲ ਜਹੇ ਵਧਾ ਕੇ ਭੇਸ ਲੱਖ ਬਦਲੇ
ਬਿੱਲੀ ਓ ਰਹਿਣੀ ਆ ਓਹ ਸ਼ੇਰ ਨਈਂ ਹੋਣੀ..

ਤੇਰੇ ਕੋਲ ਜੈਗੁਆਰ ਮੇਰੇ ਕੋਲ ਜੈਗੁਆਰ
ਮੇਰੇ ਕੋਲੇ ਜਾਨਵਰ ਤੇਰੇ ਕੋਲੇ ਕਾਰ
ਮੇਰ ਕਾੱਨਟੈਕਟ 'ਚ ਆਕੇ ਦੇਖ ਲਈਂ
ਫੇਰ ਮੈਨੂੰ ਦੱਸ ਦਈਂ ਜੇ ਬੱਚ ਹੋ ਗਿਆ..

ਓ ਕੋਕੇ ਆਲੀਏ ਨੀ ਯਾਰ ਕੋਕਾ ਵਰਗਾ
ਛੱਡ ਨਈਂ ਹੋਣਾ ਜੇ ਤੈਥੋਂ ਟੱਚ ਹੋ ਗਿਆ
ਕੋਕੇ ਆਲੀਏ ਨੀ ਮੈਂ ਕੋਕੇਨ ਵਰਗਾ
ਛੱਡ ਨਈਂ ਹੋਣਾ ਜੇ ਤੈਥੋਂ ਟੱਚ ਹੋ ਗਿਆ..

ਓ ਡੋਰ ਹੱਥ ਕਿਸੇ ਦੇ ਪਤੰਗ ਜੇਹਾ ਲੱਕ ਏ
ਡੋਰ ਬੰਦ ਦਿਲਾਂ ਦੇ ਕਰਾਉਂਦੀ ਤੇਰੀ ਅੱਖ ਏ
100 ਪਰਸੈਂਟ ਪਾਲੀਂ 100 ਵਾਰੀ ਤਰਲੇ
ਮੰਨ ਗਿਆ ਜੱਟ ਕੁੜੇ ਫੇਰ ਤੇਰਾ ਲੱਕ ਏ..

ਓ ਕੰਮ ਸਟਰਿਕਟ ਸਾਨੂੰ ਦੇਖਣੇ ਦੀ ਟਿਕਟ ਏ
ਹੁਸਨ ਯਾਰਾਂ ਨਾਲ ਸਾਰੇ ਸ਼ਹਿਰ ਦਾ ਅਡਿਕਟ ਏ
ਸੱਚੋ ਸੱਚ ਦੱਸੂ ਸੱਚੀਂ ਪਿਆਰ ਨਾ ਪਾਈਂ
ਮੇਰੇ ਕੋਲ ਬੋਲ ਬੀਬਾ ਸੱਚ ਹੋ ਗਿਆ..

ਓ ਕੋਕੇ ਆਲੀਏ ਨੀ ਯਾਰ ਕੋਕਾ ਵਰਗਾ
ਛੱਡ ਨਈਂ ਹੋਣਾ ਜੇ ਤੈਥੋਂ ਟੱਚ ਹੋ ਗਿਆ
ਕੋਕੇ ਆਲੀਏ ਨੀ ਮੈਂ ਕੋਕੇਨ ਵਰਗਾ
ਛੱਡ ਨਈਂ ਹੋਣਾ ਜੇ ਤੈਥੋਂ ਟੱਚ ਹੋ ਗਿਆ..

ਓ ਹਾਰਟ ਹੋ ਜੂ ਹਰਟ ਦਿਲ ਯਾਰਾਂ ਦਾ ਸਟਿੱਫ ਨੀ
ਚੜ ਨਈਂਓ ਹੋਣੀ ਸਾਥੋਂ ਪਿਆਰਾਂ ਦੀ ਕਲਿੱਫ ਨੀ
ਜਾਨ ਲੇਵਾ ਜਾਨ ਨੂੰ ਨੀ ਖ਼ਤਰਾ ਕੁੜੇ
ਜੱਟਾਂ ਦਾ ਮੁੰਡਾ ਨਾ ਕਿਤੇ ਕਰ ਜੀਂ ਸਨਿੱਫ ਨੀ

ਕਾਰੋਬਾਰ ਘਰੋਂ ਬਾਹਰ ਰਹਿਕੇ ਰਨ ਕਰੇ ਯਾਰ
ਫਨੀ ਲੱਗਣੀ ਏ ਗੱਲ ਪਰ ਫੱਨ ਕਰੇ ਯਾਰ
ਸ਼ੀਸ਼ੇ ਵਿੱਚ ਰੋਏਂਗੀ ਨੀ ਯਾਰੀ ਟੁੱਟੀ 'ਤੇ
ਲੱਗੂ ਏਦਾਂ ਮਿੱਤ ਜਿਵੇਂ ਕੱਚ ਹੋ ਗਿਆ..

ਓ ਕੋਕੇ ਆਲੀਏ ਨੀ ਯਾਰ ਕੋਕਾ ਵਰਗਾ
ਛੱਡ ਨਈਂ ਹੋਣਾ ਜੇ ਤੈਥੋਂ ਟੱਚ ਹੋ ਗਿਆ
ਕੋਕੇ ਆਲੀਏ ਨੀ ਮੈਂ ਕੋਕੇਨ ਵਰਗਾ
ਛੱਡ ਨਈਂ ਹੋਣਾ ਜੇ ਤੈਥੋਂ ਟੱਚ ਹੋ ਗਿਆ..

ਮੇਰੇ ਸਰਕਲ ਵਿੱਚ ਨਾ ਤੂੰ ਸਰਕਲ ਮਾਰ ਨੀ
ਔਜਲੇ ਨੀ ਔਜਲੇ ਦੇ ਚੰਗੇ ਨਾ ਵਿਚਾਰ ਨੀ
ਹੈੱਡ ਸ਼ੇਕ ਕਰੇਂਗੀ ਜੇ ਤੇਰੇ ਸਿਰ ਪੈ ਗਿਆ
ਜੈਲਸੀ ਆ ਬੜੀ ਲੋਕ ਖਾਂਦੇ ਰਹਿੰਦੇ ਖਾਰ ਨੀ..

ਡੋਪ ਲੱਗਦੀ ਜੋ ਲਾਈਫ਼ ਸੱਚੀਂ ਡੋਪ ਗੋਰੀਏ
ਸਾਡੇ ਕੋਲੋਂ ਰੱਖੀਂ ਨਾ ਕੋਈ ਹੋਪ ਗੋਰੀਏ
ਫਾਇਰ ਨੇ ਕਲੇਜਿਆਂ 'ਚ ਬਾਹਲੇ ਕੁੜੀਏ
ਐਂਵੇਂ ਤਾਂ ਨਈਂ ਕਿੰਨਿਆਂ ਤੋਂ ਮੱਚ ਹੋ ਗਿਆ

ਓ ਕੋਕੇ ਆਲੀਏ ਨੀ ਯਾਰ ਕੋਕਾ ਵਰਗਾ
ਛੱਡ ਨਈਂ ਹੋਣਾ ਜੇ ਤੈਥੋਂ ਟੱਚ ਹੋ ਗਿਆ
ਕੋਕੇ ਆਲੀਏ ਨੀ ਮੈਂ ਕੋਕੇਨ ਵਰਗਾ
ਛੱਡ ਨਈਂ ਹੋਣਾ ਜੇ ਤੈਥੋਂ ਟੱਚ ਹੋ ਗਿਆ..

This is the end of Koka Vs Coca Lyrics in Punjabi by Karan Aujla.

Official Video of Koka vs Coca Song | Karan Aujla | Latest Punjabi Song 2020

Koka Vs Coca Song Credits:

Song: Koka vs Coca
Singer/Lyrics: Karan Aujla
Music: Jay Trak
Video: Sagar Deol & Nathan lee
Producer: Himansh Verma
Poster: Dhiman Productions
Label:  Navrattan Music

 Click here - Koka vs Coca Lyrics in English by Karan Aujla

 

Post a Comment

0 Comments