TOP-LEFT ADS




Ik Sunpa Lyrics (ਇੱਕ ਸੁਪਨਾ) in Punjabi - Singga

 Ik Sunpa Lyrics (ਇੱਕ ਸੁਪਨਾ) in Punjabi - Singga: Ik Supna Lyrics by Singga is Latest Punjabi song sung and written by Singga while music of this new song is given by Kil Banda.

Click here - Ik Supna Lyrics in English and Hindi.

Ik Supna Lyrics by Singga in Punjabi

ਹੋ ਅਖ਼ਬਾਰਾਂ ਵਿੱਚ ਆ ਗਿਆ ਤੇ ਮੈਂ
ਚੈਨਲਾਂ 'ਤੇ ਵੀ ਆ ਗਿਆ ਹਾਂ
ਚੈਨਲਾਂ 'ਤੇ ਵੀ ਆ ਗਿਆ ਹਾਂ
ਟ੍ਰਾਫ਼ੀਆਂ ਮਿਲ ਗਈਆਂ ਮੈਡਲ ਮਿਲ ਗਏ
ਏਨਾ ਕੁ ਨਾਮ ਬਣਾ ਗਿਆ ਹਾਂ
ਏਨਾ ਕੁ ਨਾਮ ਬਣਾ ਗਿਆ ਹਾਂ..

ਹੋ ਅਖ਼ਬਾਰਾਂ ਵਿੱਚ ਆ ਗਿਆ ਤੇ ਮੈਂ
ਚੈਨਲਾਂ 'ਤੇ ਵੀ ਆ ਗਿਆ ਹਾਂ
ਟ੍ਰਾਫ਼ੀਆਂ ਮਿਲ ਗਈਆਂ ਮੈਡਲ ਮਿਲ ਗਏ
ਏਨਾ ਕੁ ਨਾਮ ਬਣਾ ਗਿਆ ਹਾਂ..

ਓ ਨਜ਼ਰਅੰਦਾਜ਼ ਕਿੰਨਾ ਕੁ ਕਰਲਾਂ
ਜੋ ਮੇਰੇ ਨਾਲ ਬੀਤੀ ਏ
ਮੇਰੇ ਪੈਰਾਂ ਵਿੱਚ ਤੇਰੀਆਂ ਚੱਪਲਾਂ
ਪੈਂਟ ਕਿੰਨੀ ਵਾਰ ਸੀਤੀ ਐ
ਮੇਰੇ ਪੈਰਾਂ ਵਿੱਚ ਤੇਰੀਆਂ ਚੱਪਲਾਂ
ਪੈਂਟ ਕਿੰਨੀ ਵਾਰ ਸੀਤੀ ਐ..

ਓ ਹੱਸ ਕੇ ਹਰ ਗੱਲ ਸਾਰ ਲੈਨੇਂ
ਨੇਚਰ ਹੀ ਛੱਡਤਾ ਰੋਣੇ ਦਾ
ਨੇਚਰ ਹੀ ਛੱਡਤਾ ਰੋਣੇ ਦਾ..

ਮਾਂ ਸੁਪਨਾ ਮੇਰਾ ਇੱਕ ਰਹਿੰਦਾ
ਤੇਰੇ ਨਾਲ ਫੋਟੋ ਪਾਉਣੇ ਦਾ
ਮਾਂ ਸੁਪਨਾ ਮੇਰਾ ਇੱਕ ਰਹਿੰਦਾ
ਤੇਰੇ ਨਾਲ ਫੋਟੋ ਪਾਉਣੇ ਦਾ
ਤੇਰੇ ਨਾਲ ਫੋਟੋ ਪਾਉਣੇ ਦਾ..

ਉਹ ਮਹਿੰਗੀਆਂ ਕਾਰਾਂ ਵੱਡੇ ਘਰ ਤੇ
ਸਭ ਕੁਝ ਤੇਰੇ ਪੁੱਤ ਕੋਲ ਆ
ਮਾਂ ਇੱਕ ਮੰਜੇ ਤੇ ਜੱਫ਼ੀ ਪਾਉਣੀ
ਸਿਰ ਰੱਖਣਾ ਤੇਰੀ ਗੁੱਤ ਕੋਲ ਆ..

ਨਾਲ ਤੇਰੇ ਚੁੱਲ੍ਹੇ ਕੋਲ ਬਹਿਣਾ
ਫ਼ੂਕਣੇ ਵਿੱਚ ਫੂਕਾਂ ਮਾਰੀਆਂ ਦਾ
ਹੋ ਦੁਨੀਆਂ ਕਿੱਥੋਂ ਮੁੱਲ ਮੋੜ ਦੂ
ਤੇਰੀਆਂ ਦਿੱਤੀਆਂ ਪਾਰੀਆਂ ਦਾ
ਦੁਨੀਆਂ ਕਿੱਥੋਂ ਮੁੱਲ ਮੋੜ ਦੂ
ਤੇਰੀਆਂ ਦਿੱਤੀਆਂ ਪਾਰੀਆਂ ਦਾ..

ਜੋ ਚੀਜ਼ਾਂ ਮਹਿਸੂਸ ਕਰ ਗਿਆ
ਦਰਦ ਨਾ ਰਹਿ ਗਿਆ ਖੋਣੇ ਦਾ
ਦਰਦ ਨਾ ਰਹਿ ਗਿਆ ਖੋਣੇ ਦਾ..

ਮਾਂ ਸੁਪਨਾ ਮੇਰਾ ਇੱਕ ਰਹਿੰਦਾ
ਤੇਰੇ ਨਾਲ ਫੋਟੋ ਪਾਉਣੇ ਦਾ
ਮਾਂ ਸੁਪਨਾ ਮੇਰਾ ਇੱਕ ਰਹਿੰਦਾ
ਤੇਰੇ ਨਾਲ ਫੋਟੋ ਪਾਉਣੇ ਦਾ
ਤੇਰੇ ਨਾਲ ਫੋਟੋ ਪਾਉਣੇ ਦਾ..

ਹੋ ਮੈਨੂੰ ਯਾਦ ਆ ਚਿਹਰਾ ਤੇਰਾ
ਹੱਸਦੀ ਹੱਸਦੀ ਰਹਿਨੀ ਏਂ
ਜੱਦ ਕੋਈ ਮੇਰੇ ਬਾਰੇ ਬੋਲੇ
ਚੱਲ ਹਉ ਹੱਟਜੂ ਪੁੱਤ ਕਹਿਨੀ ਏਂ..

ਮੈਂ ਫੈਨ ਬੇਬੇ ਬੱਸ ਤੇਰਾ ਆਂ
ਭਾਵੇਂ ਦੁਨੀਆਂ ਫੈਨ ਬਣਾ ਲਈ ਮੈਂ
ਲੋਕੀਂ ਟੈਟੂ ਛਾਪਕੇ ਦਾਅਵੇ ਕਰਦੇ
ਫੋਟੋ ਸੀਨੇ ਵਿੱਚ ਜੜਾ ਲਈ ਮੈਂ..

ਅੱਜ ਤੱਕ ਕਿਸੇ ਨੂੰ ਹੱਕ ਨਾ ਦਿੱਤਾ
ਸਿੰਘੇ ਨੇ ਸਿਰ ਨੂੰ ਵਾਉਣੇ ਦਾ
ਸਿੰਘੇ ਨੇ ਸਿਰ ਨੂੰ ਵਾਉਣੇ ਦਾ..

ਮਾਂ ਸੁਪਨਾ ਮੇਰਾ ਇੱਕ ਰਹਿੰਦਾ
ਤੇਰੇ ਨਾਲ ਫੋਟੋ ਪਾਉਣੇ ਦਾ
ਮਾਂ ਸੁਪਨਾ ਮੇਰਾ ਇੱਕ ਰਹਿੰਦਾ
ਤੇਰੇ ਨਾਲ ਫੋਟੋ ਪਾਉਣੇ ਦਾ
ਤੇਰੇ ਨਾਲ ਫੋਟੋ ਪਾਉਣੇ ਦਾ..

ਏਹ ਸੱਚ ਆ ਮੇਰੀ ਜ਼ਿੰਦਗੀ ਦਾ
ਕਿ ਜੋ ਕੁਝ ਵੀ ਅੱਜ ਮੈਂ ਬਣਿਆ
ਹਾਂਸਿਲ ਕੀਤਾ ਜਾਂ ਅੱਗੇ ਕਰਾਂਗਾ
ਉਹ ਸਾਰਾ ਕੁੱਛ ਮੇਰੀ ਮਾਂ ਦੇ ਕਦਮਾਂ 'ਚ ਹੋਏਗਾ 

This is the end of Ik Supna Lyrics in Punjabi.

Ik Supna Music Video | Singga

Click here - Ik Supna Lyrics in English and Hindi.

Click here - Upcoming Bollywood Movies 2020

Post a Comment

0 Comments