TOP-LEFT ADS




Proud Song Lyrics - Peshi Kubbe

Proud Song Lyrics - Peshi Kubbe. Proud latest Punjabi song sung and written by Peshi Kubbe. The music of this song is given by Harsis.

Proud Song Lyrics Punjabi - Peshi Kubbe


Click here - Proud Song Lyrics in Hindi

Click here - Proud Song Lyrics in English


Proud Song Lyrics - Peshi Kubbe


ਮਿਹਨਤਾਂ 'ਤੇ ਕਰ ਕੇ ਪਰਾਊਡ ਤੁਰ ਪਏ
ਵੈਰੀਆਂ ਦੇ ਸੀਨੇ ਅੱਗ ਲਾਉਣ ਤੁਰ ਪਏ
ਰਾਹਾਂ ਵਿੱਚ ਖੜਦੇ ਜੋ ਰੋੜੇ ਬਣਕੇ
ਉਨ੍ਹਾਂ ਰੋੜਿਆਂ ਨੂੰ ਖੂੰਝੇ ਲਾਉਣ ਤੁਰ ਪਏ
ਰਾਹਾਂ ਵਿੱਚ ਖੜਦੇ ਜੋ ਰੋੜੇ ਬਣਕੇ
ਉਨ੍ਹਾਂ ਰੋੜਿਆਂ ਨੂੰ ਖੂੰਝੇ ਲਾਉਣ ਤੁਰ ਪਏ
ਧਰਿਆ ਏ ਪੈਰ ਓਏ ਮੰਜ਼ਿਲ ਵੱਲ ਨੂੰ
ਧਰਿਆ ਏ ਪੈਰ ਓਏ ਮੰਜ਼ਿਲ ਵੱਲ ਨੂੰ
ਦੇਖ ਲਈਂ ਸਟੇਜ਼ਾਂ ਉੱਤੇ ਕਹਿਰ ਢਾਵਾਂਗੇ
ਦੇਖ ਲਈਂ ਸਟੇਜ਼ਾਂ ਉੱਤੇ ਕਹਿਰ ਢਾਵਾਂਗੇ
ਚੀਕਦੇ ਨੇ ਜਿਹੜੇ ਹੁਣ ਚੀਕ ਲੈਣ ਦੇ
ਸਿਰੇ ਦੇ ਸਟਾਰਾਂ ਵਿੱਚ ਨਾਮ ਪਾਜਾਂਗੇ
ਸਿਰ ਉੱਤੇ ਛਾਇਆ ਏ ਜਨੂੰਨ ਜੱਟ ਦੇ
ਦੇਖੀਂ ਦਿਨਾਂ ਵਿੱਚ ਦਿਲਾਂ ਉੱਤੇ ਛਾਜਾਂਗੇ
ਚੀਕਦੇ ਨੇ ਜਿਹੜੇ ਹੁਣ ਚੀਕ ਲੈਣ ਦੇ
ਅੱਗ ਆ ਚਿਰਾਂ ਦੀ ਸਾਰੀ ਬਾਹਰ ਕੱਢਣੀ
ਕਈਆਂ ਦੇ ਸੀਨੇ 'ਤੇ ਸੱਟ ਗੁੱਝੀ ਲੱਗਣੀ
ਬੜਿਆਂ ਨੇ ਖਿੱਲੀਆਂ ਉੜਾਈਆਂ ਹੁਣ ਤਾਈਂ
ਪੈਰਾਂ ਥੱਲੋਂ ਉਨ੍ਹਾਂ ਦੇ ਜ਼ਮੀਨ ਕੱਢਣੀ
ਪੈਰਾਂ ਥੱਲੋਂ ਉਨ੍ਹਾਂ ਦੇ ਜ਼ਮੀਨ ਕੱਢਣੀ
ਪੈਰਾਂ ਥੱਲੋਂ ਉਨ੍ਹਾਂ ਦੇ ਜ਼ਮੀਨ ਕੱਢਣੀ
ਸੁੱਖ ਚੈਨ ਨੀਦਾਂ ਵੀ ਉੜਾ ਦਿਆਂਗੇ
ਸੁੱਖ ਚੈਨ ਨੀਦਾਂ ਵੀ ਉੜਾ ਦਿਆਂਗੇ
ਟੂ ਪਾਕ ਜਿਹੀ ਕੋਈ ਗੇਮ ਪਾ ਦਿਆਂਗੇ
ਗੇਮ ਪਾ ਦਿਆਂਗੇ
ਚੀਕਦੇ ਨੇ ਜਿਹੜੇ ਹੁਣ ਚੀਕ ਲੈਣ ਦੇ
ਸਿਰੇ ਦੇ ਸਟਾਰਾਂ ਵਿੱਚ ਨਾਮ ਪਾਜਾਂਗੇ
ਸਿਰ ਉੱਤੇ ਛਾਇਆ ਏ ਜਨੂੰਨ ਜੱਟ ਦੇ
ਦੇਖੀਂ ਦਿਨਾਂ ਵਿੱਚ ਦਿਲਾਂ ਉੱਤੇ ਛਾਜਾਂਗੇ
ਚੀਕਦੇ ਨੇ ਜਿਹੜੇ ਹੁਣ ਚੀਕ ਲੈਣ ਦੇ
ਸਮੁੰਦਰਾਂ ਨੂੰ ਲਹਿਰਾਂ 'ਤੇ ਗਰੂਰ ਬੱਲਿਆ
ਬਣਕੇ ਪਹਾੜ ਅਸੀਂ ਥੰਮ ਦੇਣੇ ਆ
ਬੜਾ ਜੋ ਉੱਚਾਈਆਂ ਉੱਤੇ ਮਾਣ ਕਰਦੇ
ਅੰਬਰਾਂ ਦੇ ਸੀਨੇ ਅਸੀਂ ਭੰਨ ਦੇਣੇ ਆ
ਬੜਾ ਜੋ ਉੱਚਾਈਆਂ ਉੱਤੇ ਮਾਣ ਕਰਦੇ
ਅੰਬਰਾਂ ਦੇ ਸੀਨੇ ਅਸੀਂ ਭੰਨ ਦੇਣੇ ਆ
ਬੱਲਿਆ ਹਾਲਾਤਾਂ ਨੇ ਵੀ ਗੋਢੇ ਟੇਕਤੇ
ਬੱਲਿਆ ਹਾਲਾਤਾਂ ਨੇ ਵੀ ਗੋਢੇ ਟੇਕਤੇ
ਚੜਦੀ ਸੁਨਾਮੀ ਅੱਗੇ ਹਿੱਕਾਂ ਡਾਹ ਜਾਂਗੇ
ਚੀਕਦੇ ਨੇ ਜਿਹੜੇ ਹੁਣ ਚੀਕ ਲੈਣ ਦੇ
ਸਿਰੇ ਦੇ ਸਟਾਰਾਂ ਵਿੱਚ ਨਾਮ ਪਾਜਾਂਗੇ
ਸਿਰ ਉੱਤੇ ਛਾਇਆ ਏ ਜਨੂੰਨ ਜੱਟ ਦੇ
ਦੇਖੀਂ ਦਿਨਾਂ ਵਿੱਚ ਦਿਲਾਂ ਉੱਤੇ ਛਾਜਾਂਗੇ
ਚੀਕਦੇ ਨੇ ਜਿਹੜੇ ਹੁਣ ਚੀਕ ਲੈਣ ਦੇ
ਚੀਕ ਲੈਣ ਦੇ
ਕੁੱਬੇ ਆਲਾ ਜਾਊ ਕੋਕੇ ਲਾਉਂਦਾ ਬੱਲਿਆ
ਨਾਮ ਪੇਸ਼ੀ-ਪੇਸ਼ੀ ਹਰ ਗਾਉਂਦਾ ਬੱਲਿਆ
ਕਰੂ ਸਾਰਾ ਪਿੰਡ ਪੂਰਾ ਮਾਣ ਜੱਟ 'ਤੇ
ਰਿਹਾ ਯਾਰ ਹੋਰ ਜੇ ਜਿਊਂਦਾ ਬੱਲਿਆ
ਕਰੂ ਸਾਰਾ ਪਿੰਡ ਪੂਰਾ ਮਾਣ ਜੱਟ 'ਤੇ
ਰਿਹਾ ਯਾਰ ਹੋਰ ਜੇ ਜਿਊਂਦਾ ਬੱਲਿਆ
ਤੱਤੀ ਆ ਤਸੀਰ ਬੋਲ ਤੱਤੇ ਜੱਟ ਦੇ
ਤੱਤੀ ਆ ਤਸੀਰ ਬੋਲ ਤੱਤੇ ਜੱਟ ਦੇ
ਚੋਟੀ ਦੇ ਸ਼ਿਕਾਰੀਆਂ ਨੂੰ ਥੱਲੇ ਲਾਹ ਜਾਂਗੇ
ਚੀਕਦੇ ਨੇ ਜਿਹੜੇ ਹੁਣ ਚੀਕ ਲੈਣ ਦੇ
ਸਿਰੇ ਦੇ ਸਟਾਰਾਂ ਵਿੱਚ ਨਾਮ ਪਾਜਾਂਗੇ
ਸਿਰ ਉੱਤੇ ਛਾਇਆ ਏ ਜਨੂੰਨ ਜੱਟ ਦੇ
ਦੇਖੀਂ ਦਿਨਾਂ ਵਿੱਚ ਦਿਲਾਂ ਉੱਤੇ ਛਾਜਾਂਗੇ
ਚੀਕਦੇ ਨੇ ਜਿਹੜੇ ਹੁਣ ਚੀਕ ਲੈਣ ਦੇ
ਚੀਕ ਲੈਣ ਦੇ
ਚੀਕ ਲੈਣ ਦੇ
ਚੀਕ ਲੈਣ ਦੇ
ਚੀਕ ਲੈਣ ਦੇ
This is the end of  Proud Song Lyrics Punjabi - Peshi Kubbe.

Proud Official Video

Song Credits

Title: Proud
Singer/Lyrics: Peshi Kubbe
Music:  Harris
Producer/Director/Screen Writer: DJ Nagra
Composer:  Satwinder Noor 
Publicity Design:  Mani Sanghera 
Starring: DJ Nagra/Aman Chahal
Dop (New zealand): Gareth Hadden
Dop (India):  Bawa Musatfapuria
Editor: Gareth Hadden
Label:  Jass Records


Click here - Proud Song Lyrics in Hindi


Click here - Proud Song Lyrics in English


Please subscribe for more Latest Punjabi Songs Lyrics in Punjabi, Hindi and English. Thanks for Visit.

Post a Comment

0 Comments