TOP-LEFT ADS




911 Lyrics - Sidhu Moose Wala

911 Lyrics - Sidhu Moose Wala: 911 Lyrics by Sidhu Moose Wala is the latest Punjabi song with music produced by Game Changerz. 911 lyrics are written by Sidhu Moose Wala while the promotion is done by Gold Media.

911 Lyrics - Sidhu Moose Wala
911 Lyrics - Sidhu Moose Wala

Click here - 911 Lyrics in Hindi - Sidhu Moose Wala

Click here - 911 Lyrics in English - Sidhu Moose Wala

 911 Lyrics in Punjabi - Sidhu Moose Wala

ਸਿੱਧੂ ਮੂਸੇ ਵਾਲਾ
ਗੇਮ ਚੇਂਜਰਜ਼ ਇੰਨ ਦੀ ਹਾਊਸ ਬੇਬੀ
ਦਿਸ ਬਿਲੋ ਮਾਏ
ਦਿਸ ਬਿਲੋ ਮਾਏ ਸ਼ੂਜ਼

ਮੌਤ ਨਾਲ ਗੂੜ੍ਹੀ ਆ ਸਕੀਰੀ ਬੱਲੀਏ
ਜੀਵਾਂ ਹਰ ਪਲ ਜੋ ਅਖ਼ੀਰੀ ਬੱਲੀਏ
ਮੌਤ ਨਾਲ ਗੂੜ੍ਹੀ ਆ ਸਕੀਰੀ ਬੱਲੀਏ
ਜੀਵਾਂ ਹਰ ਪਲ ਜੋ ਅਖ਼ੀਰੀ ਬੱਲੀਏ
 ਡਾਲਰਾਂ ਦੇ ਨਾਲ ਜੇਬਾਂ ਫੁੱਲ ਰਹਿੰਦੀਆਂ
ਦਿਲ ਵਿੱਚ ਰਹਿੰਦੀ ਆ ਫ਼ਕੀਰੀ ਬੱਲੀਏ
ਰੁੱਕਿਆ ਕਦੇ ਨਈਂ, ਝੁੱਕਿਆ ਕਦੇ ਨਈਂ
ਮਾੜੀ ਕਹੀ ਕਦੇ ਨਾ ਹੀ ਸੁਣੀ ਆ

ਕਰੀ ਦੀ ਨੀ ਕੇਅਰ, ਪੂਰੀ ਬਾਬੇ ਦੀ ਮੇਹਰ
ਜੱਟ ਜੁੱਤੀ ਥੱਲੇ ਰੱਖੇ ਦੁਨੀਆਂ
ਕਰੀ ਦੀ ਨੀ ਕੇਅਰ, ਪੂਰੀ ਬਾਬੇ ਦੀ ਮੇਹਰ
ਜੱਟ ਜੁੱਤੀ ਥੱਲੇ ਰੱਖੇ ਦੁਨੀਆਂ

ਛਿੱਟੇ ਮਾਰਨੇ ਦਾ ਕੋਈ ਬਹੁਤਾ ਸ਼ੌਂਕ ਨਈਂ
ਪਿੰਡ ਮੇਰਾ ਮੂਸਾ ਕਹਾਂ ਹਿੱਕ ਠੋਕ ਨੀ
ਛਿੱਟੇ ਮਾਰਨੇ ਦਾ ਕੋਈ ਬਹੁਤਾ ਸ਼ੌਂਕ ਨਈਂ
ਪਿੰਡ ਮੇਰਾ ਮੂਸਾ ਕਹਾਂ ਹਿੱਕ ਠੋਕ ਨੀ
 ਕਹਿੰਦੇ ਸੀ ਜੋ ਸਿੱਧੂ ਮੂਸੇ ਵਾਲਾ ਬੁਰਾ ਆ
ਕਰਦੇ ਪਰਾਊਡ ਅੱਜ ਓਹੀ ਲੋਕ ਨੀ
ਰੋਕੂ ਕਿਹੜਾ ਮੰਜ਼ਿਲਾਂ ਅਚੀਵ ਕਰਨੋਂ
ਮੇਰੀ ਕਿਸਮਤ ਓਹਨੇ ਖੁਣੀ ਆ

ਕਰੀ ਦੀ ਨੀ ਕੇਅਰ, ਪੂਰੀ ਬਾਬੇ ਦੀ ਮੇਹਰ
ਜੱਟ ਜੁੱਤੀ ਥੱਲੇ ਰੱਖੇ ਦੁਨੀਆਂ
ਕਰੀ ਦੀ ਨੀ ਕੇਅਰ, ਪੂਰੀ ਬਾਬੇ ਦੀ ਮੇਹਰ
ਜੱਟ ਜੁੱਤੀ ਥੱਲੇ

ਪੁੱਛ ਤੇਰੇ ਸ਼ਹਿਰ
ਮੈਂ ਕੇਅਰ ਕਰਾਂ ਘੱਟ, ਜੁੱਤੀ ਥੱਲ੍ਹੇ ਰੱਖਾਂ ਵੱਧ
ਲੈਂਦਾ ਓਹਨੂੰ ਚੱਕ, ਜੋ ਚੱਕੇ ਬਾਲੀ ਅੱਤ
ਕੰਮ ਸਾਰੇ ਰੌਂਗ ਪਰ ਮੁੰਡਾ ਪੂਰਾ ਰਾਈਟ
ਚਾਰ ਰੱਖਾਂ ਬਾੱਡੀ ਗਾਰਡ, ਨਾ ਆਪ ਕਰਾਂ ਫਾਈਟ

ਬੇਬੀ ਜੁੱਤੀ ਥੱਲੇ, ਜੁੱਤੀ ਥੱਲੇ
ਵੈਰੀ ਸਾਰੇ ਜੁੱਤੀ ਥੱਲੇ
ਕਿੱਥੇ ਚੱਲੇ ਕਿੱਥੇ ਚੱਲੇ
ਮੈਨੂੰ ਹੁਣ ਬਿਨਾਂ ਦੱਸੇ

ਹਾ ਹੁਣ ਵੇਖਦਾ ਜ਼ਮਾਨਾ ਸਾਰਾ
ਕੌਣ ਬੈਠਾ ਰੋ ਰਿਹਾ ਤੇ ਹੁਣ ਕੌਣ ਹੱਸੇ

ਹੋ ਦਿੱਲ ਦੇ ਨਾ ਮਾੜੇ ਕਰਦੇ ਨਾ ਪਹਿਲ ਨੀ
 ਅਣਖਾਂ ਨਾਲ ਜਿਊਣ ਲਾਈਫ਼ ਸਟਾਈਲ ਨੀ
ਦਿੱਲ ਦੇ ਨਾ ਮਾੜੇ ਕਰਦੇ ਨਾ ਪਹਿਲ ਨੀ
 ਅਣਖਾਂ ਨਾਲ ਜਿਊਣ ਲਾਈਫ਼ ਸਟਾਈਲ ਨੀ

ਅੱਖਾਂ ਸਾਮੇ ਖੜਾ ਮੈਨੂੰ ਦੇਖ ਫੁਕਰੇ
911 ਕਰ ਦਿੰਦੇ ਡਾਇਲ ਨੀ
ਖੁੱਲ੍ਹੇ ਸ਼ੇਰਾਂ ਵਾਂਗੂ ਆ ਜ਼ਿਊਂਦੇ ਜ਼ਿੰਦਗੀ
ਅਸੀਂ ਆਪਣੀਆਂ ਰਾਹਾਂ ਚੁਣੀਆਂ

ਕਰੀ ਦੀ ਨੀ ਕੇਅਰ, ਪੂਰੀ ਬਾਬੇ ਦੀ ਮੇਹਰ
ਜੱਟ ਜੁੱਤੀ ਥੱਲੇ ਰੱਖੇ ਦੁਨੀਆਂ
ਕਰੀ ਦੀ ਨੀ ਕੇਅਰ, ਪੂਰੀ ਬਾਬੇ ਦੀ ਮੇਹਰ
ਜੱਟ ਜੁੱਤੀ ਥੱਲੇ ਰੱਖੇ ਦੁਨੀਆਂ

ਹੋ ਬਾਪੂ ਮੇਰਾ ਕਹਿੰਦਾ ਹੁੰਦਾ ਗੱਲ ਇੱਕ ਨੀ
ਉਂਝ ਇਹ ਲੋਕ ਨਾ ਕਿਸੇ ਦੇ ਮਿੱਤ ਨੀ 
ਬਾਪੂ ਮੇਰਾ ਕਹਿੰਦਾ ਹੁੰਦਾ ਗੱਲ ਇੱਕ ਨੀ
ਉਂਝ ਇਹ ਲੋਕ ਨਾ ਕਿਸੇ ਦੇ ਮਿੱਤ ਨੀ 
ਹੋਣਾ ਚਾਹੀਦਾ ਏ ਖ਼ੂਨ ਵਿੱਚ ਜ਼ਜਬਾ
ਕੋਈ ਚੀਜ਼ ਔਖ਼ੀ ਨਈਓ ਇੱਥੇ ਜਿੱਤਣੀ
 ਸੱਚੇ ਦਿਲੋਂ ਸਭ ਦੀ ਸਪੋਰਟ ਕਰੀਏ
ਨਾ ਕਦੇ ਗ਼ਲਤ ਵਿਉਂਤਾਂ ਬੁਣੀਆਂ

ਕਰੀ ਦੀ ਨੀ ਕੇਅਰ, ਪੂਰੀ ਬਾਬੇ ਦੀ ਮੇਹਰ
ਜੱਟ ਜੁੱਤੀ ਥੱਲੇ ਰੱਖੇ ਦੁਨੀਆਂ
ਕਰੀ ਦੀ ਨੀ ਕੇਅਰ, ਇੱਥੇ ਆਉਣਾ ਨਈਓਂ ਫ਼ੇਰ
ਜੱਟ ਜੁੱਤੀ ਥੱਲੇ ਰੱਖੇ ਦੁਨੀਆਂ

ਕਰੀ ਦੀ ਨੀ, ਕਰੀ ਦੀ ਨੀ
ਬਾਬੇ ਦੀ ਆ, ਬਾਬੇ ਦੀ ਆ
ਜੱਟ ਜੁੱਤੀ ਥੱਲੇ ਰੱਖੇ ਦੁਨੀਆਂ

 This is the end of 911 Lyrics in Punjabi - Sidhu Moose Wala

Audio Song 911 Sidhu Moose Wala | Latest Punjabi Song



911 Song Credits


Singer/Lyrics/Composer : Sidhu Moose Wala
Music - Raja Game Changerz
Managed by Gold Media
Digital Distribution Partner : Sky Digital

Click here - 911 Lyrics in Hindi - Sidhu Moose Wala

Click here - 911 Lyrics in English - Sidhu Moose Wala

 Know more about Sidhu Moose Wala

Click on the below button to download the 911 Lyrics - Sidhu Moose Wala PDF file.
Please subscribe for the latest Punjabi song lyrics in Punjabi, Hindi, and English. Thanks for visit.

Post a Comment

0 Comments