TOP-LEFT ADS




Some Dreams Lyrics - Jatinder Dhiman

Some Dreams Lyrics - Jatinder Dhiman - Some Dreams Lyrics (Hindi, Punjabi and English) is latest Punjabi song is sung by Jatinder Dhiman and has music by Ranjha Yaar while Harwinder Chahal has written the Some Dreams Song.  

Some Dreams Lyrics - Jatinder Dhiman


Click HereSome Dreams Lyrics by Jatinder Dhiman in Hindi

Click Here - Some Dreams Lyrics by Jatinder Dhiman in English

Some Dreams Lyrics - Jatinder Dhiman


ਤੂੰ ਪੈਰ ਮੜਕ ਨਾਲ ਰੱਖ ਜਰਾ
ਹਾਲੇ ਜ਼ੋਬਨ ਦੇ ਦਿਨ ਤੇਰੇ ਨੇ
ਨਾ ਐਨ੍ਹੀ ਛੇਤੀ ਲੰਘ ਉਮਰੇ
ਕੁਝ ਖ਼ਵਾਬ ਅਧੂਰੇ ਮੇਰੇ ਨੇ
ਨਾ ਐਨ੍ਹੀ ਛੇਤੀ ਲੰਘ ਉਮਰੇ
ਕੁਝ ਖ਼ਵਾਬ ਅਧੂਰੇ ਮੇਰੇ ਨੇ

ਸੱਜਣਾਂ ਨਾਲ ਕੌਲ ਨਿਭਾਉਣੇ ਨੇ
ਮਾਪਿਆਂ ਦੇ ਚਾਅ ਪੁਗਾਉਣੇ ਨੇ
ਅਰਸ਼ਾਂ 'ਤੇ ਨਾਂ ਲਿਖਵਾਉਣੇ ਨੇ
ਅਜੇ ਧਰਤੀ ਉੱਤੇ ਉਕੇਰੇ ਨੇ

ਨਾ ਐਨ੍ਹੀ ਛੇਤੀ ਲੰਘ ਉਮਰੇ
ਕੁਝ ਖ਼ਵਾਬ ਅਧੂਰੇ ਮੇਰੇ ਨੇ
ਨਾ ਐਨ੍ਹੀ ਛੇਤੀ ਲੰਘ ਉਮਰੇ
ਕੁਝ ਖ਼ਵਾਬ ਅਧੂਰੇ 

ਹੁਣ ਸੌਣ ਨਾ ਦਿੰਦੇ ਰਾਤਾਂ ਨੂੰ
ਮੈਂ ਸੁਪਨੇ ਵੱਡੇ ਲੈ ਬੈਠਾ
ਥ੍ਹੋਡੇ ਨਾਲ ਯਾਰੀ ਲਾਉਣੀ ਐ
ਚੰਨ੍ਹ ਤਾਰਿਆਂ ਨੂੰ ਵੀ ਕਹਿ ਬੈਠਾ
ਚੰਨ੍ਹ ਤਾਰਿਆਂ ਨੂੰ ਵੀ ਕਹਿ ਬੈਠਾ

ਜ਼ਿੰਦਗੀ ਦੇ ਰੰਗ ਤਮਾਸ਼ੇ ਨੀ
ਮੈਂ ਖੁੱਲ੍ਹ ਕੇ ਹੱਸਣੇ ਹਾਸੇ ਨੀ
ਮੇਰੀ ਜਿੱਤ ਦੀਆਂ ਸ਼ਹਿਨਾਈਆਂ ਦੇ
ਮੈਨੂੰ ਸੁਣਦੇ ਨਾਦ ਚੁਫ਼ੇਰੇ ਨੇ

ਨਾ ਐਨ੍ਹੀ ਛੇਤੀ ਲੰਘ ਉਮਰੇ
ਕੁਝ ਖ਼ਵਾਬ ਅਧੂਰੇ ਮੇਰੇ ਨੇ
ਨਾ ਐਨ੍ਹੀ ਛੇਤੀ ਲੰਘ ਉਮਰੇ
ਕੁਝ ਖ਼ਵਾਬ ਅਧੂਰੇ 

ਕੁੱਝ ਦੇਤੇ ਕੁੱਝ ਬਾਕੀ ਰਹਿੰਦੇ
ਦੇਣੇ ਇਮਤਿਹਾਨ ਨੀ
ਮੇਰੀ ਸ਼ੋਹਰਤ ਵਾਲਾ ਚੰਨ੍ਹ ਕਦੇ 
ਚਮਕੂਗਾ ਵਿੱਚ ਅਸਮਾਨ ਨੀ

ਤੇਰੇ ਤੂੰਬੀ ਵਾਲੇ ਜਤਿੰਦਰ ਦੀ
ਬਣ ਜਾਣ ਤਾਂ ਦੇ ਪਹਿਚਾਣ ਨੀ
ਹੋ ਦੁਨੀਆਂ 'ਤੇ ਨਾਮ ਕਮਾਉਣਾ 
ਆਪਣਿਆਂ ਦੇ ਵਿੱਚ ਮਾਣ ਨੀ
ਰੱਖਦੇ ਹਿੰਮਤ ਹਰਵਿੰਦਰਾ ਜੋ
ਉਨ੍ਹਾਂ ਕਦ ਹੰਝੂ ਕੇਰੇ ਨੇ

ਨਾ ਐਨ੍ਹੀ ਛੇਤੀ ਲੰਘ ਉਮਰੇ
ਕੁਝ ਖ਼ਵਾਬ ਅਧੂਰੇ ਮੇਰੇ ਨੇ
ਨਾ ਐਨ੍ਹੀ ਛੇਤੀ ਲੰਘ ਉਮਰੇ
ਕੁਝ ਖ਼ਵਾਬ ਅਧੂਰੇ 

This is the end of Some Dreams Lyrics in Punjabi - Jatinder Dhiman.

Official Video of Some Dreams | Jatinder Dhiman | New Punjabi Song 2020


Song Credits:


Title :  Some Dreams
Singer : Jatinder Dhiman
Lyrics :  Harwinder chahal
Music : Ranjha yaar
Video :  Ballie Singh
Assistant Director :  Vuvraj Thind, Harjaspreet Singh
Dop :  Robin Kalra
Editor :  Satwinder Dhanoa
Producer : Jasvirpal Singh & Jagjit Pal Singh
Presentation- Jasvirpal Singh
Photography- Jim Singh Photography
Special Thanks : Gurinder singh, Vipen Joshi ,Mani Machhiwara,yaadi Singh, Lovepreet Attapuria &  Mandeep Singh
Label : Jass Records



Click HereSome Dreams Lyrics by Jatinder Dhiman in Hindi

Click Here - Some Dreams Lyrics by Jatinder Dhiman in English


Jatinder Dhiman Facebook Page

Click on the below button to download Some Dreams Lyrics PDF file.

Please subscribe for latest Punjabi songs lyrics in Hindi, Punjabi and English. Thanks for visit.

Post a Comment

0 Comments