TOP-LEFT ADS




Tarsem Jassar's 'Fix Match' Song Lyrics in Punjabi Fonts

Tarsem Jassar's 'Fix Match' Song Lyrics in Punjabi Fonts: The latest Punjabi song Fix match is sung and written by Tarmsem Jassar while track was released by Vehli Janta Records.

Fix Match Lyrics in Punjabi and English Fonts - Tarsem Jassar

Click here - Fix Match Lyrics in English Fonts - Tarsem Jassar

Fix Match Match Lyrics in Punjabi Fonts - Tarsem Jassar

ਫ਼ਿਕਸ ਹੋਇਆ ਮੈਚ ਐ
ਫ਼ਿਕਸ ਹੋਇਆ ਮੈਚ ਐ..

ਫ਼ਿਕਸ ਹੋਇਆ ਮੈਚ ਐ
ਤੇ ਵਾਰੋ-ਵਾਰੀ ਜਿੱਤਦੇ
ਸੱਚਿਆਂ ਨੂੰ ਸੂਲੀ
ਅਤੇ ਚੋਰ ਇੱਥੇ ਟਿੱਕਦੇ..

ਫ਼ਿਕਸ ਹੋਇਆ ਮੈਚ ਐ
ਫ਼ਿਕਸ ਹੋਇਆ ਮੈਚ ਐ..

ਦਿਖਾਵੇ ਦੀਆਂ ਜ਼ੰਗਾਂ
ਪਿੱਛੇ ਬੰਦੇ ਸੇਮ ਨੇ
ਪੈਸੇ ਦੀ ਓ ਗੇਮ ਆ
ਤੇ ਜਾਣ ਕੇ ਬਲੇਮ ਨੇ..

ਝੂਠੇ ਲੀਡਰਾਂ ਦਾ ਨੁਕਸਾਨ ਕਦੇ ਹੋਇਆ ਨੀ
ਮਰਦੇ ਨੇ ਚੇਲੇ, ਕਦੇ ਲੀਡਰ ਖਲੋਇਆ ਨੀ..

ਪਖੰਡੀਆਂ ਦੇ ਧੰਦੇ ਨੇ
ਕਰਨੇ ਓਹ ਨੰਗੇ ਨੇ
ਬਹੁਤੇ ਤਾਂ ਵਿਕਾਊ ਨੇ
ਥੋੜ੍ਹੇ ਰਹਿ ਗਏ ਚੰਗੇ ਨੇ
ਫ਼ਿਕਸ ਹੋਇਆ ਮੈਚ ਐ..

ਫ਼ਿਕਸ ਹੋਇਆ ਮੈਚ ਐ
ਤੇ ਵਾਰੋ-ਵਾਰੀ ਜਿੱਤਦੇ
ਸੱਚਿਆਂ ਨੂੰ ਸੂਲੀ
ਅਤੇ ਚੋਰ ਇੱਥੇ ਟਿੱਕਦੇ..

ਫ਼ਿਕਸ ਹੋਇਆ ਮੈਚ ਐ
ਫ਼ਿਕਸ ਹੋਇਆ ਮੈਚ ਐ..

ਕਦੇ ਪੜ ਲਈਂ ਕਿਤਾਬਾਂ
ਕਦੇ ਦੇਖੀਂ ਡੈਕੂਮੈਂਟਰੀ
ਕਿਹੜੀ ਗੱਲੋਂ ਸਿੰਘਾਂ ਦੀ ਆ
ਕੀਤੀ ਬੈਨ ਐਂਟਰੀ..

ਕਿਹੜੇ-ਕਿਹੜੇ ਭੱਜੇ ਸੀ
ਤੇ ਕਿਹੜੇ-ਕਿਹੜੇ ਖੜ੍ਹੇ ਸੀ
ਕਿਹੜੇ-ਕਿਹੜੇ ਮਰਦਾਂ ਦੀ
ਫ਼ੌਜ਼ ਵਿੱਚ ਲੜੇ ਸੀ..

Buy Now at best price

ਸੱਚੇ ਨਾਲ ਖੜ੍ਹੀਦਾ
ਅਰਦਾਂ ਨੂੰ ਪੜ੍ਹੀਦਾ
ਰਾਜੇ ਨੂੰ ਹੀ ਨੱਪੀ ਦਾ
ਪਿਆਦੇ ਨੂੰ ਨਈਂ ਫੜ੍ਹੀ ਦਾ
ਫ਼ਿਕਸ ਹੋਇਆ ਮੈਚ ਐ..

ਫ਼ਿਕਸ ਹੋਇਆ ਮੈਚ ਐ
ਤੇ ਵਾਰੋ-ਵਾਰੀ ਜਿੱਤਦੇ
ਸੱਚਿਆਂ ਨੂੰ ਸੂਲੀ
ਅਤੇ ਚੋਰ ਇੱਥੇ ਟਿੱਕਦੇ..

ਫ਼ਿਕਸ ਹੋਇਆ ਮੈਚ ਐ
ਫ਼ਿਕਸ ਹੋਇਆ ਮੈਚ ਐ..

ਫ਼ਿਕਸ ਹੋਇਆ ਮੈਚ ਐ
ਫ਼ਿਕਸ ਹੋਇਆ ਮੈਚ ਐ
ਫ਼ਿਕਸ ਹੋਇਆ ਮੈਚ ਐ
ਫ਼ਿਕਸ ਹੋਇਆ ਮੈਚ ਐ..

ਹੋ ਰੂਹਾਂ ਵੀ ਵਿਕਾਊ ਨੇ
ਤੇ ਵਿਕਾਊ ਨੇ ਜ਼ਮੀਰਾਂ ਦੇ
ਬੰਦੇ ਜਮਾਂ ਲੀਰਾਂ ਨੇ
ਫੇਕ ਏਹ ਲਕੀਰਾਂ ਨੇ..

ਆਮ ਜੱਟ ਕਰਜ਼ੇ ਦੇ ਪਿੱਛੇ ਲੈਂਦੇ ਫਾਹਾ
ਮਾਰਕੇ ਲੋਕਾਂ ਨੂੰ ਏਹ ਬੈਡ ਲੈਂਦੇ ਲਾਹਾ..

ਥਾਊਜ਼ਐਂਡ ਹੀ ਕਰੋੜ
ਦੇਖ ਦੇਸ਼ ਵਿੱਚੋਂ ਗਾਇਬ ਐ
ਕੀਹਦੇ ਨਾਲ ਸੈਟਿੰਗ ਐ
ਤੇ ਕੀਤਾ ਏਹ ਸਟੈਬ ਐ
ਫ਼ਿਕਸ ਹੋਇਆ ਮੈਚ ਐ..

ਫ਼ਿਕਸ ਹੋਇਆ ਮੈਚ ਐ
ਤੇ ਵਾਰੋ-ਵਾਰੀ ਜਿੱਤਦੇ
ਸੱਚਿਆਂ ਨੂੰ ਸੂਲੀ
ਅਤੇ ਚੋਰ ਇੱਥੇ ਟਿੱਕਦੇ..


Buy Now at best price

 ਫ਼ਿਕਸ ਹੋਇਆ ਮੈਚ ਐ
ਫ਼ਿਕਸ ਹੋਇਆ ਮੈਚ ਐ
ਫ਼ਿਕਸ ਹੋਇਆ ਮੈਚ ਐ..

ਜ਼ੂ.ਕੇ. ਨੇ 84 ਵਾਲੀ
ਫ਼ਾਈਲ ਕਾਹਤੋਂ ਖ਼ੋਲ੍ਹੀ ਨੀ
ਗਲਾਂ ਵਿੱਚ ਟਾਇਰ
ਸਰਕਾਰ ਕਾਹਤੋਂ ਬੋਲੀ ਨੀ..

ਗਦਾਰਾਂ ਨੂੰ ਖ਼ਰੀਦੋ ਜਾਕੇ
ਜੱਸੜ ਵਿਕਾਊ ਨੀ
ਥੋਡੀ ਦਿੱਤੀ ਆੱਫ਼ਰ ਦਾ
ਚੱਲਣਾ ਕੋਈ ਦਾਓ ਨੀ..

ਓ ਬਾਗੀ ਜੇ ਪਿਰੰਦੇ ਆਂ
ਨਾ ਕਿਸੇ ਦੇ ਕਰਿੰਦੇ ਆਂ
ਚੁੱਪ ਆ ਜਵਾਬ ਸਾਡੀ
ਲਾ ਦਿੰਦੇ ਜਿੰਦੇ ਆਂ
ਫ਼ਿਕਸ ਹੋਇਆ ਮੈਚ ਐ..

ਫ਼ਿਕਸ ਹੋਇਆ ਮੈਚ ਐ
ਤੇ ਵਾਰੋ-ਵਾਰੀ ਜਿੱਤਦੇ
ਸੱਚਿਆਂ ਨੂੰ ਸੂਲੀ
ਅਤੇ ਚੋਰ ਇੱਥੇ ਟਿੱਕਦੇ..

ਫ਼ਿਕਸ ਹੋਇਆ ਮੈਚ ਐ
ਫ਼ਿਕਸ ਹੋਇਆ ਮੈਚ ਐ..

ਓ ਬੌਬ ਮਾਰਲੇ ਵੀ ਤੁਰਿਆ
ਟੂਪੈਕ ਅਨਸੋਲਵਡ ਐ
ਐੱਮ.ਜੇ. ਵੀ ਡੈੱਡ
ਕਹਿੰਦੇ ਡਰੱਗ ਇੰਨਵੋਲਵਡ ਐ..

ਨਿਪਸੀ ਹਸਲ ਤੇ
ਸੇਬੀ ਦਾ ਕੀ ਕਨੈਕਸ਼ਨ ਐ
ਕਿਉਂ ਹੁੰਦੇ ਧਮਾਕੇ
ਜਦੋਂ ਆਉੇਂਦੀ ਕੋਈ ਇਲੈਕਸ਼ਨ ਐ..

ਕਰਦੇ ਪਲੈਨ ਨੇ
ਇਨ੍ਹਾਂ ਦੇ ਸਕੈਮ ਨੇ
ਕਰੋਨਾ ਕਿਨ੍ਹੇ ਛੱਡਿਆ
ਨੇਚਰ ਨੇ ਜਾਂ ਮੈਨ ਨੇ
ਫ਼ਿਕਸ ਹੋਇਆ ਮੈਚ ਐ..

ਫ਼ਿਕਸ ਹੋਇਆ ਮੈਚ ਐ
ਤੇ ਵਾਰੋ-ਵਾਰੀ ਜਿੱਤਦੇ
ਸੱਚਿਆਂ ਨੂੰ ਸੂਲੀ
ਅਤੇ ਚੋਰ ਇੱਥੇ ਟਿੱਕਦੇ..

ਫ਼ਿਕਸ ਹੋਇਆ ਮੈਚ ਐ
ਫ਼ਿਕਸ ਹੋਇਆ ਮੈਚ ਐ..

ਫ਼ਿਕਸ ਹੋਇਆ ਮੈਚ ਐ
ਫ਼ਿਕਸ ਹੋਇਆ ਮੈਚ ਐ..

This is the end of Fix Hoya Match Song Lyrics in Punjabi Fonts.

Official Video of Tarsem Jassar's 'Fix Hoya Match' Song | Vehli Janta Records | Latest Punjabi Songs 2020


Fix Hoya Match Song Credits:

Song : Fix Match
Singer/Lyrics - Tarsem Jassar
Music : Hiten
Label : Vehli Janta Records
Video : Vehli Janta Records
Producer: MANPREET JOHAL 

Click here - Fix Hoya Match Song Lyrics in English Fonts - Tarsem Jassar

Tarsem Jassar - Instagram

Thanks for visiting ZPunjabiLyrics. Keep visiting our website for the latest Punjabi and Hindi song lyrics in Punjabi, Hindi and English fonts.


Post a Comment

0 Comments