TOP-LEFT ADS




Soorjan Wale (ਸੂਰਜਾਂ ਵਾਲੇ) Lyrics in Punjabi Fonts - Amrinder Gill Ft. Ammy Virk

Soorjan Wale (ਸੂਰਜਾਂ ਵਾਲੇ) Lyrics in Punjabi Fonts - Amrinder Gill Ft. Ammy Virk: Soorajan Wale song by Amrinder Gill is brand new Punjabi song starring Ammy Virk and Nimrat Khaira in music video. Soorjan Wale's song lyrics are written by Bittu Cheema while music given by Lowkey.

Soorjan Wale Lyrics in Punjabi and English Fonts | Amrinder Gill | Ammy Virk

Click here - Soorjan Wale Lyrics in English Fonts - Amrinder Gill Ft. Ammy Virk

Soorjan Wale Lyrics in Punjabi Fonts - Amrinder Gill 

ਸਾਡੇ ਚਾਅ ਵੀ ਜਵਾਨੀ ਵਾਲੇ ਖਾ ਗਈਆਂ ਨੇ
ਵਈਆਂ ਸਰਕਾਰ ਦੀਆਂ
ਸਾਡੇ ਚਾਅ ਵੀ ਜਵਾਨੀ ਵਾਲੇ ਖਾ ਗਈਆਂ ਨੇ
ਵਈਆਂ ਸਰਕਾਰ ਦੀਆਂ..

ਪੱਗਾਂ ਪਾਟੀਆਂ ਮੈਥੋਂ ਨਈਂ ਜਰ ਹੁੰਦੀਆਂ
ਨੀ ਮੇਰੇ ਸਰਦਾਰ ਦੀਆਂ
ਪੱਗਾਂ ਪਾਟੀਆਂ ਮੈਥੋਂ ਨਈਂ ਜਰ ਹੁੰਦੀਆਂ
ਨੀ ਮੇਰੇ ਸਰਦਾਰ ਦੀਆਂ..

ਓਦੀ ਡਿਗਰੀ ਟਰੰਕ ਵਿੱਚ ਰੁਲਦੀ
ਤੇ ਮੰਡੀਆਂ 'ਚ ਰੁਲੇ ਆਪ ਨੀ
ਰੋਂਦੇ ਹੋਇਆਂ ਨੂੰ ਹਸਾਉਣ ਵਾਲਾ ਜੱਟ ਸੀ
ਤੇ ਹੁਣ ਰਹਿੰਦਾ ਚੁੱਪ-ਚਾਪ ਨੀ
ਰੋਂਦੇ ਹੋਇਆਂ ਨੂੰ ਹਸਾਉਣ ਵਾਲਾ ਜੱਟ ਸੀ
ਤੇ ਹੁਣ ਰਹਿੰਦਾ ਚੁੱਪ-ਚਾਪ ਨੀ..

ਉੱਤੋਂ ਖ਼ਬਰਾਂ ਵੀ ਬਹੁਤ ਹੀ ਸਤਾਉਂਦੀ ਨੇ
ਭੈੜੀ ਅਖ਼ਬਾਰ ਦੀਆਂ
ਪੱਗਾਂ ਪਾਟੀਆਂ ਮੈਥੋਂ ਨਈਂ ਜਰ ਹੁੰਦੀਆਂ
ਨੀ ਮੇਰੇ ਸਰਦਾਰ ਦੀਆਂ
ਪੱਗਾਂ ਪਾਟੀਆਂ ਮੈਥੋਂ ਨਈਂ ਜਰ ਹੁੰਦੀਆਂ
ਨੀ ਮੇਰੇ ਸਰਦਾਰ ਦੀਆਂ..

ਜੀਣ ਜੋਗੜੇ ਦੀ ਜੁੱਤੀ ਪੈਰੀਂ ਘੱਸ ਕੇ
ਗਰੀਬੀ ਦਾ ਮਜ਼ਾਕ ਕਰਦੀ
ਰਹਿਗੇ ਕਾਲਜ਼ਾਂ ਦੇ ਸੁਪਨੇ ਦਿਉਰ ਦੇ
ਤੇ ਮੋਮ ਉੱਤੇ ਅੱਗ ਵਰਦੀ
ਰਹਿਗੇ ਕਾਲਜ਼ਾਂ ਦੇ ਸੁਪਨੇ ਦਿਉਰ ਦੇ
ਤੇ ਮੋਮ ਉੱਤੇ ਅੱਗ ਵਰਦੀ..

ਓਦੀ ਚੁੱਪ 'ਚੋਂ ਅਵਾਜ਼ਾਂ ਜੋ ਮੈਂ ਸੁਣੀਆਂ
ਓਹ ਸੀਨੇ ਡੰਗ ਮਾਰਦੀਆਂ
ਪੱਗਾਂ ਪਾਟੀਆਂ ਮੈਥੋਂ ਨਈਂ ਜਰ ਹੁੰਦੀਆਂ
ਨੀ ਮੇਰੇ ਸਰਦਾਰ ਦੀਆਂ
ਪੱਗਾਂ ਪਾਟੀਆਂ ਮੈਥੋਂ ਨਈਂ ਜਰ ਹੁੰਦੀਆਂ
ਨੀ ਮੇਰੇ ਸਰਦਾਰ ਦੀਆਂ..

ਕਾਲੀ ਬੱਦਲੀ ਹਨ੍ਹੇਰੀ ਜਿਹੀ ਰਾਤ ਐ ਨੀ
ਫਿੱਕੀ ਪੈਂਦੀ ਦੀਵਿਆਂ ਦੀ ਲੋਅ
ਕਦੇ ਸੂਰਜਾਂ ਵਾਲੇ ਵੀ ਦਿਨ ਆਉਣਗੇ
ਤੂੰ ਐਂਵੇਂ ਬਿੱਟੂ ਚੀਮਿਆਂ ਨਾ ਰੋ
ਕਦੇ ਸੂਰਜਾਂ ਵਾਲੇ ਵੀ ਦਿਨ ਆਉਣਗੇ
ਤੂੰ ਐਂਵੇਂ ਬਿੱਟੂ ਚੀਮਿਆਂ ਨਾ ਰੋ..

ਸਾਡੀ ਰੱਖ ਲੂਗਾ ਪੱਤ
ਜਿਨੂੰ ਫ਼ਿਕਰਾਂ ਨੇ ਕੁੱਲ ਸੰਸਾਰ ਦੀਆਂ
ਪੱਗਾਂ ਪਾਟੀਆਂ ਮੈਥੋਂ ਨਈਂ ਜਰ ਹੁੰਦੀਆਂ
ਨੀ ਮੇਰੇ ਸਰਦਾਰ ਦੀਆਂ
ਪੱਗਾਂ ਪਾਟੀਆਂ ਮੈਥੋਂ ਨਈਂ ਜਰ ਹੁੰਦੀਆਂ
ਨੀ ਮੇਰੇ ਸਰਦਾਰ ਦੀਆਂ..

This is the end of Amrinder Gill's Soorjan Wale Lyrics in Punjabi Fonts.

Official video of Soorjan Wale Song | Amrinder Gill | Ammy Virk | Nimrat Khaira | Latest Punjabi Song 2020

Soorjan Wale Song Credits:

Song: Soorjan Wale
Singer: Amrinder Gill
Starring: Ammy Virk, Nimrat Khaira
Lyrics: Bittu Cheema
Music: Lowkey
Girl Child: Taqdeer
Production: Virasat Productions
Director: Stalinveer Singh

Click here - Soorjan Wale Lyrics in English Fonts - Amrinder Gill and Ammy Virk

Amrinder Gill - Instagram

Ammy Virk - Instagram

Thanks for visiting ZPunjabiLyrics. Keep visiting our website for the latest Punjabi and Hindi song lyrics in Punjabi, Hindi and English fonts.


Post a Comment

0 Comments