TOP-LEFT ADS




Kanda Taar(ਕੰਡਾ ਤਾਰ) Lyrics - R Nait

Kanda Taar(ਕੰਡਾ ਤਾਰ) Lyrics - R Nait: Kanda Taar Lyrics in Punjabi. The Latest Punjabi song Kanda Taar is sung and Written by R Nait, music is given by Music Empire while Video is done by GRY INDIA.

Kanda Taar Lyrics - R Nait
Kanda Taar Lyrics - R Nait

Click here Kanda Taar(ਕੰਡਾ ਤਾਰ) Lyrics in Hindi - R Nait


Click here Kanda Taar(ਕੰਡਾ ਤਾਰ) Lyrics in English - R Nait

Kanda Taar(ਕੰਡਾ ਤਾਰ) Lyrics  - R Nait

 ਹੋ ਸੋਹਣੀਏ ਸ਼ਰੀਕੇ ਤੇ ਕਬੀਲੇ 'ਚੋਂ
ਓ ਕਰਦਾ ਜਾਂਦਾ ਸੀ ਮੁੰਡਾ ਲੀਡ ਨੀ
ਹੋ ਪੈਰ ਕਿੱਥੋਂ ਵੱਜਗੇ ਬਰੇਕ 'ਤੇ
ਮਸਾਂ ਮੱਠੀ ਮੱਠੀ ਫੜੀ ਸੀ ਸਪੀਡ ਨੀ
(ਮਸਾਂ ਮੱਠੀ ਮੱਠੀ ਫੜੀ ਸੀ ਸਪੀਡ ਨੀ)

ਰੱਬ ਖੈਰ ਸੁੱਖ ਰੱਖੇ ਛੇਤੀ ਛੁੱਪਜੇ
ਜਿਹੜਾ ਚੀਨ ਵੱਲੋਂ ਚੜਿਆ ਆ ਚੰਦ ਨੀ
ਕਾਹਨੂੰ ਵੇਖ ਕੇ ਘੜੁੱਕਾ ਮੇਰਾ ਡੁੱਸਕੇਂ
ਇੱਥੇ ਹੋਗੇ ਆ ਜ਼ਹਾਜ਼ ਕੁੜੇ ਬੰਦ ਨੀ
(ਇੱਥੇ ਹੋਗੇ ਆ ਜ਼ਹਾਜ਼ ਕੁੜੇ ਬੰਦ ਨੀ)

ਹੋ ਮਸਾਂ ਮਿਲੀਆਂ ਸੀ ਬਿੱਲੋ ਕਾਬਯਾਬੀਆਂ
ਓ ਮਿਲੀਆਂ ਸੀ ਬਿੱਲੋ ਕਾਮਯਾਬੀਆਂ
ਨੀ ਕਰੋਨਾ ਵਾਲਾ ਸੱਪ ਡੱਸ ਗਿਆ
(ਕਰੋਨਾ ਵਾਲਾ ਸੱਪ ਡੱਸ ਗਿਆ)

ਹੋ ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ 'ਚ ਪਜ਼ਾਮਾ ਫ਼ੱਸ ਗਿਆ
ਹੋ ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ 'ਚ ਪਜ਼ਾਮਾ ਫ਼ੱਸ ਗਿਆ
ਹੋ ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ 'ਚ ਪਜ਼ਾਮਾ ਫ਼ੱਸ ਗਿਆ

ਸੀਗਾ ਮਾਰਦਾ ਮੁਲ਼ਕ ਮੇਰਾ ਲਾਲੀਆਂ
ਓ ਜਮਾਂ ਡਿੱਟੋ ਕਾਪੀ ਸੀ ਗ਼ੁਲਾਬ ਦੀ
ਜਿਹੜੀ 24 ਘੰਟੇ ਕਰਦੀ ਡਿਊਟੀਆਂ
ਜ਼ਿਊਂਦੀ ਰਹੇ ਪੁਲਿਸ ਪੰਜਾਬ ਦੀ
(ਜ਼ਿਊਂਦੀ ਰਹੇ ਪੁਲਿਸ ਪੰਜਾਬ ਦੀ)

ਐਂਵੇ ਹੌਂਸਲਾ ਨਾ ਛੱਡ ਜਿਊਣ ਜੋਗੀਏ
ਪੈਜੂ ਫ਼ਿਕਰਾਂ 'ਚੇ ਤੇਰਾ ਰੰਗਰੂਟ ਨੀ
ਮੇਰਾ ਸੋਹਣੀਏ ਨੀ ਡੱਬੀਦਾਰ ਪਰਨਾਂ
ਤੇਰਾ ਹੋਲਡ 'ਤੇ ਪੈ ਗਿਆ ਏ ਸੂਟ ਨੀ

ਹੋ ਜਿਵੇਂ ਰੇਲ ਗੱਡੀ ਨੱਚਦੀ ਆ ਲਾਈਨ 'ਤੇ
ਓ ਰੇਲ ਗੱਡੀ ਨੱਚਦੀ ਆ ਲਾਈਨ 'ਤੇ
ਸਾਡੀ ਹਿੱਕ 'ਤੇ ਕਰੋਨਾ ਨੱਚ ਗਿਆ
(ਸਾਡੀ ਹਿੱਕ 'ਤੇ ਕਰੋਨਾ ਨੱਚ ਗਿਆ)

ਹੋ ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ 'ਚ ਪਜ਼ਾਮਾ ਫ਼ੱਸ ਗਿਆ
ਹੋ ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ 'ਚ ਪਜ਼ਾਮਾ ਫ਼ੱਸ ਗਿਆ
ਨੀ ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ 'ਚ ਪਜ਼ਾਮਾ ਫ਼ੱਸ ਗਿਆ

ਹੋ ਵਿਹਲੇ ਹੋ ਗਏ ਬਿਜ਼ਨਿਸ ਮੈਨ ਨੀ
ਹਾਏ ਕੁੱਲੀਆਂ 'ਚ ਰੋਂਦੀਆਂ ਦਿਹਾੜੀਆਂ
ਹੋ ਸਾਲਾਂ ਦੇ ਹਿਸਾਬ ਪਿੱਛੇ ਜਾਂਦੇ ਆ
ਨਾ ਕਿਸੇ ਮੁਲ਼ਕ 'ਚ ਆਉਣ ਮਹਾਂਮਾਰੀਆਂ

ਹੋ ਦੁਨੀਆਂ ਦੀ ਖੈਰ ਸੁੱਖ ਚਾਹੀਦੀ
ਐਂਵੇਂ ਘਾਟੇ ਵਾਧੇ ਕਰੀਏ ਨਾ ਫੀਲ ਨੀ
ਹੋ ਜਿੱਦੇ ਖੁਲ੍ਹਿਆ ਨੀ ਬੀਬਾ ਕਿਤੇ ਬਿੱਲੋ ਕਰਫ਼ਿਊ
ਆਪਾਂ ਗਾਣਾ ਛੱਡ ਕੱਢ ਦਾਂਗੇ ਰੀਲ ਨੀ
(ਆਪਾਂ ਗਾਣਾ ਛੱਡ ਕੱਢ ਦਾਂਗੇ ਰੀਲ ਨੀ)

ਹੋ ਇਹੋ ਆਰ. ਨੇਤ ਦੀਆਂ ਖ਼ੂਬੀਆਂ
ਹਾ ਇਹੋ ਆਰ. ਨੇਤ ਦੀਆਂ ਖ਼ੂਬੀਆਂ
ਹਾਲਾਤਾਂ ਉੱਤੇ ਗੀਤ ਕੱਸ ਗਿਆ
(ਗੀਤ ਕੱਸ ਗਿਆ)

ਹੋ ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ 'ਚ ਪਜ਼ਾਮਾ ਫ਼ੱਸ ਗਿਆ
ਹੋ ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ 'ਚ ਪਜ਼ਾਮਾ ਫ਼ੱਸ ਗਿਆ
ਹੋ ਤੇਰੇ ਸੋਹਣੀਏ ਕਬੀਲਦਾਰ ਦਾ
ਕੰਡਾ ਤਾਰ 'ਚ ਪਜ਼ਾਮਾ ਫ਼ੱਸ ਗਿਆ

ਹਰ ਗੱਲ ਵਿੱਚ ਹਾਸੇ ਠੱਠੇ
ਐਂਵੇਂ ਜਨਤਾ ਫੱਨ ਬਣਾਗੀ
ਓਏ ਹੁਣ ਤਾਂ ਸਿਆਣੇ ਬਣਜੋ
ਅੱਗ ਖ਼ੁਦ ਦੇ ਘਰ ਵੱਲ ਆ ਗਈ
ਜ਼ੰਗ ਕਰੋਨਾ ਜਿੱਤ ਕੇ ਛੱਡਣੀ
ਐਂਵੇਂ ਪਿੱਛੇ ਪੈਰ ਧਰੋ ਨਾ

ਓਏ ਮਹਿਲ ਵੀ ਖ਼ਾਲੀ ਕਰਦੂਗਾ
ਜੇ ਆ ਗਿਆ ਝੁੱਗੀਆਂ ਵਿੱਚ ਕਰੋਨਾ
ਜੇ ਆ ਗਿਆ ਝੁੱਗੀਆਂ ਵਿੱਚ ਕਰੋਨਾ

This is the end of Kanda Taar(ਕੰਡਾ ਤਾਰ) Lyrics in Punjabi - R Nait

Official Video of Kanda Taar(ਕੰਡਾ ਤਾਰ) Song | R Nait | Latest Punjabi Song 2020




Kanda Taar Song Credits


Song - Kanda Taar
Singer - R Nait
Lyrics - R Nait
Music - Music Empire
Video - GRY INDIA
Project by - Palwinder Singh
Mix and Master Sameer Charegoankar
Conceived By | @rajsharma95306
Design | @impressivedesignstudio
Dop | @sajanmadaan
Online Promotion - Gold Media

Click here Kanda Taar(ਕੰਡਾ ਤਾਰ) Lyrics in Hindi - R Nait

Click here Kanda Taar(ਕੰਡਾ ਤਾਰ) Lyrics in English - R Nait

R Nait - Facebook Page

Click on the below button to download Kanda Taar Lyrics PDF file.
https://drive.google.com/file/d/1FWvLsTzl0ly6EJO8-4IT03QXAIXCraqN/view?usp=sharing
Please Subscribe for the latest Punjabi songs Lyrics in Punjabi fonts.

Post a Comment

0 Comments