TOP-LEFT ADS




Dil Diyan Fardan Harjit Harman Lyrics

Dil Diyan Fardan Lyrics - Harjit Harman

Dil Diyan Fardan Lyrics in Punjabi

Dil Diyan Fardan is latest Punjabi song (2020) sung by Harjit Harman, written by Bachan Bedil and video is directed by Mahi-Joban.

Click Here - Dil Diyan Fardan Lyrics in Hindi

Click Here - Dil Diyan Fardan Lyrics in English

Dil Diyan Fardan Lyrics - Harjit Harman


ਜੱਟ ਦੇ ਦਿੱਲ ਦੀਆਂ ਫਰਦਾਂ 'ਤੇ 
ਤੇਰਾ ਨਾਂ ਬੋਲੇ ਮੁਟਿਆਰੇ

ਜੱਟ ਦੇ ਦਿੱਲ ਦੀਆਂ ਫਰਦਾਂ 'ਤੇ 
ਨੀ ਤੇਰਾ ਨਾਂ ਬੋਲੇ ਮੁਟਿਆਰੇ
ਤੈਨੂੰ ਵਿਆਹ ਕੇ ਲੈਜਾਂਗੇ
ਇੱਕ ਦਿਨ ਕੂੰਜ ਪਤਲੀਏ ਨਾਰੇ
ਜੱਟ ਦੇ ਦਿੱਲ ਦੀਆਂ ਫਰਦਾਂ 'ਤੇ 
ਨੀ ਤੇਰਾ ਨਾਂ ਬੋਲੇ ਮੁਟਿਆਰੇ
ਜੱਟ ਦੇ ਦਿੱਲ ਦੀਆਂ ਫਰਦਾਂ 'ਤੇ 
ਨੀ ਤੇਰਾ ਨਾਂ ਬੋਲੇ ਮੁਟਿਆਰੇ

ਚਿੱਟੇ ਫੁੱਲ ਬਦਾਮਾਂ ਦੇ
ਚਿੱਟੇ ਫੁੱਲ ਬਦਾਮਾਂ ਦੇ
ਨੀ ਤੇਰੇ ਨੀਮ ਨਸ਼ੀਲੇ ਹਾਸੇ
ਮੈਨੂੰ ਪੈਣ ਭੁਲੇਖੇ ਨੀ
ਘੁੰਡ ਵਿੱਚ ਕਿਰਦੇ ਹੋਣ ਪਤਾਸੇ
ਨਦੀਆਂ ਦੀਆਂ ਛੱਲਾਂ ਨੇ
ਨਦੀਆਂ ਦੀਆਂ ਛੱਲਾਂ ਨੇ
ਨੀ ਤੇਰੇ ਲੱਕ ਦੇ ਮਟਕ ਹੁਲਾਰੇ
ਜੱਟ ਦੇ ਦਿੱਲ ਦੀਆਂ ਫਰਦਾਂ 'ਤੇ 
ਨੀ ਤੇਰਾ ਨਾਂ ਬੋਲੇ ਮੁਟਿਆਰੇ
ਜੱਟ ਦੇ ਦਿੱਲ ਦੀਆਂ ਫਰਦਾਂ 'ਤੇ 
ਨੀ ਤੇਰਾ ਨਾਂ ਬੋਲੇ ਮੁਟਿਆਰੇ

ਰਾਜੀਨਾਮਾ ਕਰ ਗਈਆਂ
ਰਾਜੀਨਾਮਾ ਕਰ ਗਈਆਂ
ਨੀ ਅੱਖੀਆਂ ਕਰਕੇ ਹੱਥੋਪਾਈਆਂ
ਸਾਡੇ ਹੱਕ ਵਿੱਚ ਖੜ ਗਈਆਂ
ਨੀ ਜੋ ਪਾਈਆਂ ਸੁਰਮ ਸਲਾਈਆਂ
ਅੱਜ ਦੇਣ ਗਵਾਈਆਂ ਨੀ
ਅੱਜ ਦੇਣ ਗਵਾਈਆਂ ਨੀ
ਨੀ ਤੇਰੇ ਕੋਕੇ ਦੇ ਲਿਸ਼ਕਾਰੇ
ਜੱਟ ਦੇ ਦਿੱਲ ਦੀਆਂ ਫਰਦਾਂ 'ਤੇ 
ਨੀ ਤੇਰਾ ਨਾਂ ਬੋਲੇ ਮੁਟਿਆਰੇ
ਜੱਟ ਦੇ ਦਿੱਲ ਦੀਆਂ ਫਰਦਾਂ 'ਤੇ 
ਨੀ ਤੇਰਾ ਨਾਂ ਬੋਲੇ ਮੁਟਿਆਰੇ

ਓ ਸੁਣਦੀ ਏ ਪੱਗ ਮੇਰੀ
ਓ ਸੁਣਦੀ ਏ ਪੱਗ ਮੇਰੀ
ਨੀ ਤੇਰੀ ਸੁਣਦੀ ਏ ਫ਼ੁਲਕਾਰੀ
ਓ ਮਾਂ ਦੀ ਲਾਡਲੀਏ
ਨੀ ਤੈਨੂੰ ਰੱਖੂੰ ਜਾਨ ਤੋਂ ਪਿਆਰੀ
ਜਾ ਕੇ ਬੱਡ ਰੁੱਖਾਂ ਤੋਂ
ਨੀ ਪੁੱਛ ਲਈਂ ਤੂੰ ਮਿੱਤਰਾਂ ਦੇ ਬਾਰੇ
ਜੱਟ ਦੇ ਦਿੱਲ ਦੀਆਂ ਫਰਦਾਂ 'ਤੇ 
ਨੀ ਤੇਰਾ ਨਾਂ ਬੋਲੇ ਮੁਟਿਆਰੇ

This is the end of Dil Diyan Fardan Harjit Harman Lyrics in Punjabi.


Official Video of Dil Diya Fardan Song | Harjit Harman | New Punjabi Song 2020


Song Credits

Song : Dil Diya Fardan
Singer : Harjit Harman
Lyricist : Bachan Bedil
Music : Mix Singh
Video : B2Gether
Promotion : Big Media
Blessing of Late. S. Pargat Singh Ji
Producer : Pinky Dhaliwal
Label : Mad 4 Music

Team Mad 4 Music : Pardeep Sharma, Harpreet Harry, Abeer, Kanwar Mavi, Neeru Priya

Click Here - Dil Diyan Fardan Lyrics in Hindi

Click Here - Dil Diyan Fardan Lyrics in English


Know More About Harjit Harman
Please subscribe for more Punjabi Songs Lyrics in English, Punjabi and Hindi.
 Thanks for visit.

Post a Comment

0 Comments